15-21 ਫਰਵਰੀ ਦੇ ਹਫ਼ਤੇ ਦੀ ਅਨੁਸੂਚੀ
15-21 ਫਰਵਰੀ
ਗੀਤ 2 (15)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਨਿਆਈਆਂ 15-18
ਨੰ. 1: ਨਿਆਈਆਂ 16:1-12
ਨੰ. 2: ਪ੍ਰਥਮਤਾਵਾਂ ਨੂੰ ਸਥਾਪਿਤ ਕਰਨਾ (fy ਸਫ਼ਾ 122 ਪੈਰੇ 14, 15)
ਨੰ. 3: ਯਿਸੂ ਨੇ ਸ਼ਤਾਨ ਨੂੰ “ਝੂਠ ਦਾ ਪਤੰਦਰ” ਕਿਉਂ ਕਿਹਾ ਸੀ (ਯੂਹੰ. 8:44)
□ ਸੇਵਾ ਸਭਾ:
ਗੀਤ 1 (13)
5 ਮਿੰਟ: ਘੋਸ਼ਣਾਵਾਂ।
15 ਮਿੰਟ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰਨ ਦੀ ਤਿਆਰੀ ਕਰੋ। ਦੋਵੇਂ ਰਸਾਲਿਆਂ ਦੇ ਲੇਖਾਂ ਬਾਰੇ ਥੋੜ੍ਹੀ-ਬਹੁਤੀ ਜਾਣਕਾਰੀ ਦੇਣ ਤੋਂ ਬਾਅਦ ਦੱਸੋ ਕਿ ਤੁਹਾਡੇ ਇਲਾਕੇ ਵਿਚ ਕਿਹੜੇ ਲੇਖ ਲੋਕਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਆਉਣਗੇ। ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਇਕ ਇਕੱਲਾ ਪਬਲੀਸ਼ਰ ਰਸਾਲੇ ਪੇਸ਼ ਕਰਨ ਦੀ ਤਿਆਰੀ ਬਾਰੇ ਖ਼ੁਦ ਨਾਲ ਗੱਲਾਂ ਕਰ ਰਿਹਾ ਹੈ। ਉਹ ਆਪਣੇ ਇਲਾਕੇ ਲਈ ਢੁਕਵੇਂ ਲੇਖ ਚੁਣਦਾ ਹੈ ਤੇ ਸੋਚਦਾ ਹੈ ਕਿ ਉਹ ਕਿਹੜਾ ਸਵਾਲ ਪੁੱਛ ਕੇ ਕਿਹੜੀ ਆਇਤ ਵਰਤ ਸਕਦਾ ਹੈ। ਉਹ ਗੌਰ ਕਰਦਾ ਹੈ ਕਿ ਉਸ ਨੂੰ ਕਿੱਦਾਂ ਪਤਾ ਲੱਗ ਸਕਦਾ ਹੈ ਕਿ ਵਿਅਕਤੀ ਨੂੰ ਸੱਚਾਈ ਵਿਚ ਦਿਲਚਸਪੀ ਹੈ ਜਾਂ ਨਹੀਂ ਤੇ ਉਹ ਵੱਖੋ-ਵੱਖਰੇ ਧਰਮਾਂ ਦੇ ਲੋਕਾਂ ਨੂੰ ਧਿਆਨ ਵਿਚ ਰੱਖਦਿਆਂ ਆਪਣੀ ਪੇਸ਼ਕਾਰੀ ਕਿਵੇਂ ਬਦਲੇਗਾ। ਉਹ ਫਿਰ ਦੋਵੇਂ ਰਸਾਲਿਆਂ ਦੀ ਰੀਹਰਸਲ ਕਰ ਕੇ ਆਪਣੀਆਂ ਪੇਸ਼ਕਾਰੀਆਂ ਤਿਆਰ ਕਰਦਾ ਹੈ।
15 ਮਿੰਟ: ਤਰਕ ਕਰੋ ਤੇ ਲੋਕ ਸੁਣਨ ਲਈ ਤਿਆਰ ਹੋਣਗੇ। ਅਕਤੂਬਰ 2005 ਦੀ ਸਾਡੀ ਰਾਜ ਸੇਵਕਾਈ (ਭਾਰਤੀ ਐਡੀਸ਼ਨ) ਦੇ ਸਫ਼ਾ 8 ਉੱਤੇ ਲੇਖ ਤੇ ਆਧਾਰਿਤ ਭਾਸ਼ਣ।
ਗੀਤ 10 (82)