22-28 ਫਰਵਰੀ ਦੇ ਹਫ਼ਤੇ ਦੀ ਅਨੁਸੂਚੀ
22-28 ਫਰਵਰੀ
ਗੀਤ 18 (130)
□ ਕਲੀਸਿਯਾ ਦੀ ਬਾਈਬਲ ਸਟੱਡੀ:
lv ਵਧੇਰੇ ਜਾਣਕਾਰੀ, ਸਫ਼ਾ 207 ਦੇ ਸਿਰਲੇਖ ਤੋਂ ਸਫ਼ਾ 209 ਦੇ ਸਿਰਲੇਖ ਤਕ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਨਿਆਈਆਂ 19-21
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
□ ਸੇਵਾ ਸਭਾ:
ਗੀਤ 9 (53)
5 ਮਿੰਟ: ਘੋਸ਼ਣਾਵਾਂ।
15 ਮਿੰਟ: ਮਾਰਚ ਲਈ ਸਾਹਿੱਤ ਪੇਸ਼ਕਸ਼। ਦੋ ਪਬਲੀਸ਼ਰਾਂ ਦੀ ਇੰਟਰਵਿਊ ਲਓ। ਉਨ੍ਹਾਂ ਨੂੰ ਮਾਰਚ ਲਈ ਸਾਹਿੱਤ ਦੀਆਂ ਵਧੀਆ ਗੱਲਾਂ ਸਮਝਾਉਣ ਲਈ ਕਹੋ ਅਤੇ ਉਨ੍ਹਾਂ ਨੂੰ ਪੁੱਛੋ ਕਿ ਪ੍ਰਚਾਰ ਸੇਵਾ ਵਿਚ ਕਿਹੜੀਆਂ ਪੇਸ਼ਕਾਰੀਆਂ ਅਸਰਕਾਰੀ ਲੱਗੀਆਂ। ਉਹ ਦੋਵੇਂ ਜਣੇ ਇਕ ਪੇਸ਼ਕਾਰੀ ਦਾ ਪ੍ਰਦਰਸ਼ਨ ਕਰ ਸਕਦੇ ਹਨ ਜਾਂ ਅਸਲੀ ਤਜਰਬੇ ਦੇ ਆਧਾਰ ʼਤੇ ਦਿਖਾ ਸਕਦੇ ਹਨ ਕਿ ਬਾਈਬਲ ਸਟੱਡੀ ਸ਼ੁਰੂ ਕਰਨ ਲਈ ਪ੍ਰਕਾਸ਼ਨ ਕਿੱਦਾਂ ਵਰਤਿਆ ਜਾ ਸਕਦਾ ਹੈ।
15 ਮਿੰਟ: “ਸੰਗਠਨ ਦਾ ਹਿੱਸਾ ਬਣਨ ਵਿਚ ਵਿਦਿਆਰਥੀ ਦੀ ਮਦਦ ਕਰੋ।” ਅਪ੍ਰੈਲ 2005 ਦੀ ਸਾਡੀ ਰਾਜ ਸੇਵਕਾਈ (ਭਾਰਤੀ ਐਡੀਸ਼ਨ) ਦੇ ਸਫ਼ਾ 8 ਉੱਤੇ ਲੇਖ ਦੀ ਚਰਚਾ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਦੀ ਯਹੋਵਾਹ ਦੇ ਸੰਗਠਨ ਦਾ ਹਿੱਸਾ ਬਣਨ ਵਿਚ ਕਿਨ੍ਹਾਂ ਤਰੀਕਿਆਂ ਨਾਲ ਮਦਦ ਕੀਤੀ ਹੈ। ਇਕ ਪਬਲੀਸ਼ਰ ਦੀ ਇੰਟਰਵਿਊ ਲਓ ਜਿਸ ਦੀ ਇਸ ਤਰ੍ਹਾਂ ਮਦਦ ਹੋਈ ਸੀ।
ਗੀਤ 24 (200)