1-7 ਮਾਰਚ ਦੇ ਹਫ਼ਤੇ ਦੀ ਅਨੁਸੂਚੀ
1-7 ਮਾਰਚ
ਗੀਤ 4 (37)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਰੂਥ 1-4
ਨੰ. 1: ਰੂਥ 3:1-13
ਨੰ. 2: ਦਇਆਵਾਨ ਹੋਣ ਦੇ ਸਾਨੂੰ ਕੀ ਲਾਭ ਹੁੰਦੇ ਹਨ (ਮੱਤੀ 5:7)
ਨੰ. 3: ਬੱਚਿਆਂ ਦੀ ਮਦਦ ਕਰਨਾ (fy ਸਫ਼ਾ 123-124 ਪੈਰੇ 16-18)
□ ਸੇਵਾ ਸਭਾ:
ਗੀਤ 25 (191)
5 ਮਿੰਟ: ਘੋਸ਼ਣਾਵਾਂ।
10 ਮਿੰਟ: ਬਾਈਬਲ ਸਟੱਡੀਆਂ ਸ਼ੁਰੂ ਕਰੋ। ਵਧੀਆ ਤਜਰਬੇ ਸੁਣਾਓ ਤੇ ਇਕ ਪਬਲੀਸ਼ਰ ਦੀ ਇੰਟਰਵਿਊ ਲੈ ਕੇ ਉਸ ਨੂੰ ਪੁੱਛੋ ਕਿ ਕਿਹੜੀਆਂ ਪੇਸ਼ਕਾਰੀਆਂ ਅਸਰਕਾਰੀ ਸਾਬਤ ਹੋਈਆਂ ਹਨ। ਉਸ ਨੇ ਕਿੱਦਾਂ ਜਾਣਿਆ ਕਿ ਘਰ-ਸੁਆਮੀ ਦਿਲਚਸਪੀ ਰੱਖਦਾ ਹੈ? ਉਸ ਨੇ ਬਾਈਬਲ ਸਟੱਡੀ ਕਿੱਦਾਂ ਪੇਸ਼ ਕੀਤੀ? ਫਿਰ ਉਸ ਨੂੰ ਦਿਖਾਉਣ ਲਈ ਕਹੋ ਕਿ ਉਸ ਨੇ ਰਿਟਰਨ ਵਿਜ਼ਿਟ ਤੇ ਕਿੱਦਾਂ ਬਾਈਬਲ ਸਟੱਡੀ ਪੇਸ਼ ਕੀਤੀ ਸੀ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
10 ਮਿੰਟ: ਪੂਰੇ ਯਕੀਨ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ। ਫਰਵਰੀ 2000 ਦੀ ਸਾਡੀ ਰਾਜ ਸੇਵਕਾਈ (ਭਾਰਤੀ ਐਡੀਸ਼ਨ) ਦੇ ਅੰਤਰ-ਪੱਤਰ ਦੇ 1-5 ਪੈਰਿਆਂ ਤੇ ਆਧਾਰਿਤ ਚਰਚਾ।
ਗੀਤ 3 (32)