8-14 ਮਾਰਚ ਦੇ ਹਫ਼ਤੇ ਦੀ ਅਨੁਸੂਚੀ
8-14 ਮਾਰਚ
ਗੀਤ 26 (204)
□ ਕਲੀਸਿਯਾ ਦੀ ਬਾਈਬਲ ਸਟੱਡੀ:
lv ਅਧਿ. 4 ਪੈਰੇ 12-21, ਸਫ਼ਾ 42 ʼਤੇ ਡੱਬੀ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਸਮੂਏਲ 1-4
ਨੰ. 1: 1 ਸਮੂਏਲ 2:18-29
ਨੰ. 2: ਚਿਕਿਤਸਾ ਸੰਬੰਧੀ ਇਲਾਜ ਨੂੰ ਕਿਵੇਂ ਵਿਚਾਰਨਾ (fy ਸਫ਼ੇ 124-126 ਪੈਰੇ 19-23)
ਨੰ. 3: ਬਾਈਬਲ ਦੱਸਦੀ ਹੈ ਕਿ ਯਹੋਵਾਹ ਬੱਚਿਆਂ ਨੂੰ ਪਿਆਰ ਕਰਦਾ ਹੈ
□ ਸੇਵਾ ਸਭਾ:
ਗੀਤ 19 (143)
5 ਮਿੰਟ: ਘੋਸ਼ਣਾਵਾਂ। ਮਾਰਚ 2010 ਦੇ ਅੰਗ੍ਰੇਜ਼ੀ ਜਾਗਰੂਕ ਬਣੋ! ਵਿਚ ਸਫ਼ੇ 22 ਉੱਤੇ ਨਾਗਾਂ ਦੀ ਪੂਜਾ ਬਾਰੇ ਇਕ ਲੇਖ ਹੈ। ਸ਼ਾਇਦ ਕੁਝ ਲੋਕ ਇਸ ਲੇਖ ਤੋਂ ਇਤਰਾਜ਼ ਕਰਨ। ਇਸ ਲਈ ਪ੍ਰਚਾਰ ਵਿਚ ਇਹ ਰਸਾਲਾ ਪੇਸ਼ ਕਰਨ ਵੇਲੇ ਸਾਵਧਾਨੀ ਵਰਤੋ।
10 ਮਿੰਟ: ਪ੍ਰਚਾਰ ਕਰਦੇ ਰਹੋ। ਅਪ੍ਰੈਲ 2005 ਦੀ ਸਾਡੀ ਰਾਜ ਸੇਵਕਾਈ (ਭਾਰਤੀ ਐਡੀਸ਼ਨ) ਦੇ ਸਫ਼ਾ 1 ʼਤੇ ਆਧਾਰਿਤ ਭਾਸ਼ਣ।
20 ਮਿੰਟ: “ਰੱਬ ਦੀ ਸਭ ਤੋਂ ਵੱਡੀ ਦਾਤ ਲਈ ਸ਼ੁਕਰੀਆ ਅਦਾ ਕਰੋ।” ਸਵਾਲ-ਜਵਾਬ ਦੁਆਰਾ ਚਰਚਾ। ਪੈਰਾ 3 ਤੋਂ ਬਾਅਦ ਮੈਮੋਰੀਅਲ ਦੇ ਖ਼ਾਸ ਸੱਦੇ-ਪੱਤਰ ਵੰਡਣ ਲਈ ਪ੍ਰਚਾਰ ਦੇ ਪ੍ਰਬੰਧਾਂ ਬਾਰੇ ਦੱਸੋ। ਹਰੇਕ ਜਣਾ ਸਾਡੇ ਸੰਦੇਸ਼ ਨੂੰ ਪਸੰਦ ਨਹੀਂ ਕਰਦਾ। ਇਸ ਲਈ ਪਬਲੀਸ਼ਰਾਂ ਨੂੰ ਸਮਝਾਓ ਕਿ ਮੁਹਿੰਮ ਦੌਰਾਨ ਉਹ ਸਮਝਦਾਰੀ ਕਿਵੇਂ ਵਰਤ ਸਕਦੇ ਹਨ। ਇਕ ਔਗਜ਼ੀਲਰੀ ਪਾਇਨੀਅਰ ਪ੍ਰਦਰਸ਼ਿਤ ਕਰੇਗਾ ਕਿ ਉਹ ਕਿਵੇਂ ਪਤਾ ਕਰੇਗਾ ਕਿ ਵਿਅਕਤੀ ਦਿਲਚਸਪੀ ਰੱਖਦਾ ਹੈ ਕਿ ਨਹੀਂ ਤੇ ਫਿਰ ਉਹ ਉਸ ਨੂੰ ਸੱਦਾ-ਪੱਤਰ ਕਿਵੇਂ ਪੇਸ਼ ਕਰੇਗਾ। ਇਸ ਤੋਂ ਬਾਅਦ ਉਸ ਨੂੰ ਪੁੱਛੋ ਕਿ ਔਗਜ਼ੀਲਰੀ ਪਾਇਨੀਅਰ ਕਰ ਸਕਣ ਲਈ ਉਸ ਨੂੰ ਕੀ ਅਦਲਾ-ਬਦਲੀ ਕਰਨੀ ਪਈ ਤੇ ਉਸ ਨੂੰ ਇਸ ਦਾ ਕੀ ਲਾਭ ਹੋਇਆ।
ਗੀਤ 12 (93)