ਗੀਤ 12 (93)
ਯਹੋਵਾਹ ਤੇਰਾ ਘਰ
1 ਘਰ ਤੇਰਾ ਹੈ, ਮੇਰੀ ਮੰਜ਼ਿਲ
ਬੇਤਾਬ ਇਸ ਲਈ ਹੈ ਮੇਰਾ ਦਿਲ
ਵੈਰੀ ਦੇ ਘਰ ਮੈਂ ਨਾ ਜਾਵਾਂ
ਤੇਰਾ ਘਰ ਹੈ ਮੇਰੀ ਪਨਾਹ
ਹੈ ਘਰ ਤੇਰਾ ਮੇਰੀ ਪਨਾਹ
2 ਪਿਤਾ ਹੈ ਤੂੰ, ਹਾਂ ਬੇਟਾ ਮੈਂ
ਰਹਿਣਾ ਹੈ ਮੈਂ ਕਰੀਬ ਤੇਰੇ
ਤੇਰੇ ਬਿਨ ਮੈਂ ਅਧੂਰਾ ਹਾਂ
ਤੂੰ ਹੀ ਮੈਨੂੰ ਕਰਦਾ ਪੂਰਾ
ਮੈਨੂੰ ਤੂੰ ਹੀ ਕਰਦਾ ਪੂਰਾ
3 ਸੰਸਾਰ ਬੁਰਾ, ਪਰ ਤੂੰ ਖਰਾ
ਰਹਾਂ ਮੈਂ ਪਾਸ, ਮੈਨੂੰ ਸਿਖਾ
ਤੇਰੀ ਸ਼ਰਾ ਤੇ ਮੈਂ ਚੱਲਾਂ
ਜੀਵਨ ਹੋਵੇ ਸਫ਼ਲ ਮੇਰਾ
ਸਫ਼ਲ ਹੋਵੇ ਜੀਵਨ ਮੇਰਾ
4 ਘਰ ਤੇਰਾ ਹੈ, ਇਕ ਆਲ੍ਹਣਾ
ਹੈ ਆਸ਼ਿਆਨਾ ਇਹ ਮੇਰਾ
ਹਰ ਪਲ ਇੱਥੇ ਮੈਂ ਹੈ ਰਹਿਣਾ
ਇਹ ਹੀ ਬਸੇਰਾ ਹੈ ਮੇਰਾ
ਬਸੇਰਾ ਹੈ ਇਹ ਹੀ ਮੇਰਾ