12-18 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
12-18 ਅਪ੍ਰੈਲ
ਗੀਤ 18 (130)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਸਮੂਏਲ 19-22
ਨੰ. 1: 1 ਸਮੂਏਲ 21:1-9
ਨੰ. 2: ਸਾਨੂੰ ਉਨ੍ਹਾਂ ਚੀਜ਼ਾਂ ਬਾਰੇ ਕਿੱਦਾਂ ਮਹਿਸੂਸ ਕਰਨਾ ਚਾਹੀਦਾ ਹੈ ਜੋ ਯਹੋਵਾਹ ਨੂੰ ਘਿਣਾਉਣੀਆਂ ਲੱਗਦੀਆਂ ਹਨ? (ਕਹਾ. 6:16-19)
ਨੰ. 3: ਜੇਕਰ ਤੁਹਾਡਾ ਧਰਮ ਤੁਹਾਡੇ ਮਾਪਿਆਂ ਵਾਲਾ ਨਹੀਂ ਹੈ (fy ਸਫ਼ੇ 134-135 ਪੈਰੇ 16-19)
□ ਸੇਵਾ ਸਭਾ:
ਗੀਤ 6 (43)
5 ਮਿੰਟ: ਘੋਸ਼ਣਾਵਾਂ।
10 ਮਿੰਟ: ਸੱਚਾਈ ਨੂੰ ਦਿਲ ਵਿਚ ਬਿਠਾਓ। 1 ਫਰਵਰੀ 2005 ਦੇ ਪਹਿਰਾਬੁਰਜ ਦੇ ਸਫ਼ਾ 28 ਪੈਰਾ 1 ਤੋਂ ਲੈ ਕੇ ਸਫ਼ਾ 29 ਪੈਰਾ 1 ਉੱਤੇ ਆਧਾਰਿਤ ਭਾਸ਼ਣ।
20 ਮਿੰਟ: “ਕੀ ਤੁਸੀਂ ਸਕੂਲ ਜਾਣ ਲਈ ਤਿਆਰ ਹੋ?” ਸਵਾਲ-ਜਵਾਬ ਦੁਆਰਾ ਚਰਚਾ। ਇਕ-ਦੋ ਨੌਜਵਾਨਾਂ ਦੀ ਇੰਟਰਵਿਊ ਲਵੋ ਜੋ ਸਕੂਲ ਵਿਚ ਗਵਾਹੀ ਦੇਣ ਵਿਚ ਕਾਮਯਾਬ ਰਹੇ ਹਨ। ਕਿਸ ਗੱਲ ਨੇ ਉਨ੍ਹਾਂ ਦੀ ਮਦਦ ਕੀਤੀ? ਉਨ੍ਹਾਂ ਨੂੰ ਇਕ ਤਜਰਬਾ ਸੁਣਾਉਣ ਲਈ ਕਹੋ।
ਗੀਤ 24 (200)