26 ਅਪ੍ਰੈਲ–2 ਮਈ ਦੇ ਹਫ਼ਤੇ ਦੀ ਅਨੁਸੂਚੀ
26 ਅਪ੍ਰੈਲ–2 ਮਈ
ਗੀਤ 8 (51)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਸਮੂਏਲ 26-31
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
□ ਸੇਵਾ ਸਭਾ:
ਗੀਤ 5 (45)
5 ਮਿੰਟ: ਘੋਸ਼ਣਾਵਾਂ।
5 ਮਿੰਟ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਪੇਸ਼ ਕਰਨ ਦੀ ਤਿਆਰੀ ਕਰੋ। ਸ਼ੁਰੂ ਵਿਚ ਇਕ ਪਾਇਨੀਅਰ ਨੂੰ ਪ੍ਰਦਰਸ਼ਨ ਕਰਨ ਲਈ ਕਹੋ ਕਿ ਉਹ ਨਵੇਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਕਿੱਦਾਂ ਪੇਸ਼ ਕਰੇਗਾ। ਸੰਖੇਪ ਵਿਚ ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਹ ਕਿਹੜੇ ਲੇਖ, ਸਵਾਲ ਤੇ ਬਾਈਬਲ ਦੇ ਹਵਾਲੇ ਵਰਤਣ ਬਾਰੇ ਸੋਚ ਰਹੇ ਹਨ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
15 ਮਿੰਟ: “ਸਿੱਖਿਆ ਦਿੰਦੇ ਹੋਏ ਗੱਲਾਂ ਸਮਝਾ ਕੇ ਲੋਕਾਂ ਨੂੰ ਯਕੀਨ ਦਿਲਾਓ।” ਸਵਾਲ-ਜਵਾਬ ਦੁਆਰਾ ਚਰਚਾ। ਪੈਰਾ 4 ਤੋਂ ਬਾਅਦ ਲੇਖ ਵਿਚ ਦਿੱਤੇ ਸੁਝਾਅ ਇਸਤੇਮਾਲ ਕਰ ਕੇ ਪਾਇਨੀਅਰ ਪ੍ਰਦਰਸ਼ਨ ਵਿਚ ਦਿਖਾਉਂਦਾ ਹੈ ਕਿ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਨਾਲ ਬਾਈਬਲ ਸਟੱਡੀ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ।
ਗੀਤ 26 (204)