17-23 ਮਈ ਦੇ ਹਫ਼ਤੇ ਦੀ ਅਨੁਸੂਚੀ
17-23 ਮਈ
ਗੀਤ 2 (15)
□ ਕਲੀਸਿਯਾ ਦੀ ਬਾਈਬਲ ਸਟੱਡੀ:
lv ਅਧਿ. 7 ਪੈਰੇ 1-9, ਸਫ਼ੇ 76-78 ʼਤੇ ਡੱਬੀਆਂ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 2 ਸਮੂਏਲ 9-12
ਨੰ. 1: 2 ਸਮੂਏਲ 10:1-12
ਨੰ. 2: ਪਰਿਵਾਰ ਕੀ ਕਰ ਸਕਦਾ ਹੈ? (fy ਸਫ਼ੇ 143, 144 ਪੈਰੇ 5-8)
ਨੰ. 3: ਲੋਭ ਮੂਰਤੀ-ਪੂਜਾ ਦੇ ਬਰਾਬਰ ਕਿਉਂ ਹੈ (ਅਫ਼. 5:5)
□ ਸੇਵਾ ਸਭਾ:
ਗੀਤ 23 (187)
5 ਮਿੰਟ: ਘੋਸ਼ਣਾਵਾਂ।
10 ਮਿੰਟ: ਕੀ ਤੁਸੀਂ ਗਰਮੀਆਂ ਵਿਚ ਪਾਇਨੀਅਰਿੰਗ ਕਰ ਸਕਦੇ ਹੋ? ਹਾਜ਼ਰੀਨ ਨਾਲ ਚਰਚਾ। ਜਨਵਰੀ 2008 ਦੀ ਸਾਡੀ ਰਾਜ ਸੇਵਕਾਈ ਦੇ 3-4 ਸਫ਼ਿਆਂ ʼਤੇ ਪੈਰੇ 3-8 ਦੀ ਸੰਖੇਪ ਵਿਚ ਚਰਚਾ ਕਰੋ। ਉਨ੍ਹਾਂ ਭੈਣਾਂ-ਭਰਾਵਾਂ ਨੂੰ ਟਿੱਪਣੀਆਂ ਕਰਨ ਲਈ ਕਹੋ ਜਿਨ੍ਹਾਂ ਨੂੰ ਕੰਮ ਜਾਂ ਸਕੂਲ ਤੋਂ ਛੁੱਟੀਆਂ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰਨ ਦੀਆਂ ਬਰਕਤਾਂ ਮਿਲੀਆਂ ਹਨ।
10 ਮਿੰਟ: ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਤਰੀਕੇ—ਮੌਕਾ ਮਿਲਣ ʼਤੇ ਗਵਾਹੀ ਦੇਣੀ। ਅਕਤੂਬਰ 2009 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 1 ਉੱਤੇ ਆਧਾਰਿਤ ਲੇਖ ਦੀ ਹਾਜ਼ਰੀਨ ਨਾਲ ਚਰਚਾ। ਮੌਕਾ ਮਿਲਣ ʼਤੇ ਗਵਾਹੀ ਦੇਣ ਦੇ ਇਕ-ਦੋ ਸਥਾਨਕ ਤਜਰਬੇ ਸੁਣਾਓ ਜਾਂ ਉਨ੍ਹਾਂ ਦਾ ਪ੍ਰਦਰਸ਼ਣ ਦਿਖਾਓ।
10 ਮਿੰਟ: “ਮਸੀਹੀ ਪ੍ਰਚਾਰਕਾਂ ਨੂੰ ਪ੍ਰਾਰਥਨਾ ਕਰਨ ਦੀ ਲੋੜ ਹੈ।” ਸਵਾਲ-ਜਵਾਬ ਦੁਆਰਾ ਚਰਚਾ।
ਗੀਤ 19 (143)