7-13 ਜੂਨ ਦੇ ਹਫ਼ਤੇ ਦੀ ਅਨੁਸੂਚੀ
7-13 ਜੂਨ
ਗੀਤ 11 (85)
□ ਕਲੀਸਿਯਾ ਦੀ ਬਾਈਬਲ ਸਟੱਡੀ:
lv ਸਫ਼ੇ 215-218 ʼਤੇ ਵਧੇਰੇ ਜਾਣਕਾਰੀ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 2 ਸਮੂਏਲ 19-21
ਨੰ. 1: 2 ਸਮੂਏਲ 19:11-23
ਨੰ. 2: ਘਰੇਲੂ ਹਿੰਸਾ ਤੋਂ ਕਿਵੇਂ ਪਰਹੇਜ਼ ਕਰਨਾ (fy ਸਫ਼ੇ 148, 149 ਪੈਰੇ 18-22)
ਨੰ. 3: ਸ਼ਤਾਨ ਕਿਨ੍ਹਾਂ ਤਰੀਕਿਆਂ ਨਾਲ ਲੋਕਾਂ ਤੋਂ ਸੱਚਾਈ ਲੁਕਾਉਂਦਾ ਹੈ (2 ਕੁਰਿੰ. 4:4)
□ ਸੇਵਾ ਸਭਾ:
ਗੀਤ 25 (191)
5 ਮਿੰਟ: ਘੋਸ਼ਣਾਵਾਂ।
10 ਮਿੰਟ: ਸਰਲਤਾ ਨਾਲ ਸਿਖਾਓ। ਮਈ 2009 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 1 ਉੱਤੇ ਆਧਾਰਿਤ ਲੇਖ ਦੀ ਹਾਜ਼ਰੀਨ ਨਾਲ ਚਰਚਾ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
10 ਮਿੰਟ: ਬਹੁਭਾਸ਼ੀ ਇਲਾਕੇ ਵਿਚ ਸਾਹਿੱਤ ਪੇਸ਼ ਕਰਨਾ। ਜੁਲਾਈ 2003 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 4 ਉੱਤੇ ਆਧਾਰਿਤ ਲੇਖ ਦੀ ਹਾਜ਼ਰੀਨ ਨਾਲ ਚਰਚਾ। ਤੁਹਾਡੇ ਇਲਾਕੇ ਵਿਚ ਕਿਹੜੀਆਂ ਵੱਖ-ਵੱਖ ਭਾਸ਼ਾ ਬੋਲਣ ਵਾਲੀਆਂ ਕਲੀਸਿਯਾਵਾਂ ਹਨ? ਇਨ੍ਹਾਂ ਕਲੀਸਿਯਾਵਾਂ ਨਾਲ ਰਲ-ਮਿਲ ਕੇ ਕੰਮ ਕਰਨ ਦੇ ਕਿਹੜੇ ਇੰਤਜ਼ਾਮ ਕੀਤੇ ਗਏ ਹਨ ਤਾਂਕਿ ਸਾਰਿਆਂ ਲੋਕਾਂ ਨੂੰ ਆਪਣੀ ਬੋਲੀ ਵਿਚ ਪ੍ਰਚਾਰ ਕੀਤਾ ਜਾਵੇ?
ਗੀਤ 18 (130)