ਪ੍ਰਚਾਰ ਦੇ ਅੰਕੜੇ
ਦਸੰਬਰ 2009
ਦਸੰਬਰ ਦੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨੂੰ ਸਿਖਾਉਣ ਉੱਤੇ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। 31,526 ਪਬਲੀਸ਼ਰਾਂ ਨੇ 34,113 ਬਾਈਬਲ ਸਟੱਡੀਆਂ ਰਿਪੋਰਟ ਕੀਤੀਆਂ ਜੋ ਇਕ ਨਵਾਂ ਸਿਖਰ ਹੈ। ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਵਿਚ ਲੋਕਾਂ ਦੀ ਦਿਲਚਸਪੀ ਵਧਾਉਣ ਲਈ 1,72,833 ਰਿਟਰਨ ਵਿਜ਼ਿਟਾਂ ਕੀਤੀਆਂ।