15-21 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
15-21 ਨਵੰਬਰ
ਗੀਤ 19 (143)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਇਤਹਾਸ 26-29
ਨੰ. 1: 1 ਇਤਹਾਸ 29:10-19
ਨੰ. 2: ਦੇਖ-ਭਾਲ ਕਰਨ ਵਾਲਿਆਂ ਨੂੰ ਵੀ ਦੇਖ-ਭਾਲ ਦੀ ਜ਼ਰੂਰਤ ਹੁੰਦੀ ਹੈ (fy ਸਫ਼ੇ 179, 180 ਪੈਰੇ 15-17)
ਨੰ. 3: ਕੀ ਸਾਰੇ ਯਹੂਦੀ ਲੋਕ ਮਸੀਹੀ ਧਰਮ ਅਪਣਾ ਲੈਣਗੇ?
□ ਸੇਵਾ ਸਭਾ:
ਗੀਤ 9 (53)
5 ਮਿੰਟ: ਘੋਸ਼ਣਾਵਾਂ।
20 ਮਿੰਟ: “ਵਧੀਆ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਓ—ਸਟੱਡੀ ਨੂੰ ਤਿਆਰੀ ਕਰਨੀ ਸਿਖਾਓ।” ਪਹਿਲਾਂ ਪੈਰਾ 1 ਉੱਤੇ ਇਕ ਕੁ ਮਿੰਟ ਦੀ ਟਿੱਪਣੀ ਕਰੋ ਤੇ ਫਿਰ ਪੈਰੇ 2 ਤੇ 3 ʼਤੇ ਆਧਾਰਿਤ ਪੰਜ ਮਿੰਟਾਂ ਦਾ ਪ੍ਰਦਰਸ਼ਨ ਦਿਖਾਓ। ਇਸ ਵਿਚ ਇਕ ਭੈਣ ਜਾਂ ਭਰਾ ਆਪਣੀ ਸਟੱਡੀ ਨੂੰ ਬਾਈਬਲ ਸਟੱਡੀ ਲਈ ਤਿਆਰੀ ਕਰਨੀ ਸਿਖਾਉਂਦਾ ਹੈ। ਇਸ ਪ੍ਰਦਰਸ਼ਨ ਵਿਚ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿੱਚੋਂ ਕੋਈ ਇਕ ਪੈਰਾ ਲਓ। ਫਿਰ ਪੈਰੇ 2-5 ਦੀ ਸਵਾਲ-ਜਵਾਬ ਦੁਆਰਾ ਚਰਚਾ ਕਰੋ ਤੇ ਪ੍ਰਦਰਸ਼ਨ ਦੀਆਂ ਮੁੱਖ ਗੱਲਾਂ ਦੱਸੋ।
10 ਮਿੰਟ: ਪ੍ਰਸ਼ਨ ਡੱਬੀ। ਬਜ਼ੁਰਗ ਦੁਆਰਾ ਭਾਸ਼ਣ।
ਗੀਤ 7 (46)