17-23 ਜਨਵਰੀ ਦੇ ਹਫ਼ਤੇ ਦੀ ਅਨੁਸੂਚੀ
17-23 ਜਨਵਰੀ
ਗੀਤ 25 (191) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 1, ਪੈਰੇ 1-10 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਅਜ਼ਰਾ 1-5 (10 ਮਿੰਟ)
ਨੰ. 1: ਅਜ਼ਰਾ 3:1-9 (4 ਮਿੰਟ ਜਾਂ ਘੱਟ)
ਨੰ. 2: ਅਸੀਂ ਯਿਸੂ ਦੀ ਤਰ੍ਹਾਂ ਕਿਵੇਂ ਨਿਮਰ ਬਣ ਸਕਦੇ ਹਾਂ? (w09 1/15 ਸਫ਼ਾ 4, ਪੈਰੇ 9-11) (5 ਮਿੰਟ)
ਨੰ. 3: ਕਹਾਉਤਾਂ 24:27 ਤੋਂ ਅਸੀਂ ਕੀ ਸਿੱਖਦੇ ਹਾਂ? (5 ਮਿੰਟ)
□ ਸੇਵਾ ਸਭਾ:
ਗੀਤ 9 (53)
5 ਮਿੰਟ: ਘੋਸ਼ਣਾਵਾਂ।
10 ਮਿੰਟ: ਪ੍ਰਚਾਰ ਵਿਚ ਕਿਸੇ ਇਕ ਮੁੱਦੇ ਨੂੰ ਦੁਹਰਾਉਣ ਦੇ ਫ਼ਾਇਦੇ। ਸੇਵਾ ਸਕੂਲ (ਹਿੰਦੀ) ਸਫ਼ੇ 206-207 ʼਤੇ ਆਧਾਰਿਤ ਚਰਚਾ। ਕਿਤਾਬ ਵਿੱਚੋਂ ਇਕ-ਦੋ ਨੁਕਤੇ ਲੈ ਕੇ ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ।
20 ਮਿੰਟ: “ਕੀ ਤੁਸੀਂ ਜਾਣਦੇ ਹੋ ਕਿ ਖ਼ੂਨ ਲਏ ਬਿਨਾਂ ਇਲਾਜ ਕਰਾਉਣ ਦੇ ਕਿਹੜੇ-ਕਿਹੜੇ ਤਰੀਕੇ ਹਨ?” ਸਵਾਲ-ਜਵਾਬ। ਪੈਰਾ 1 ਵਿੱਚੋਂ ਜਾਣਕਾਰੀ ਲੈ ਕੇ ਭਾਸ਼ਣ ਨੂੰ ਸ਼ੁਰੂ ਕਰੋ ਅਤੇ ਤੀਸਰੇ ਪੈਰੇ ਨਾਲ ਭਾਸ਼ਣ ਨੂੰ ਖ਼ਤਮ ਕਰੋ। ਇਸ ਨੂੰ ਬਜ਼ੁਰਗ ਪੇਸ਼ ਕਰੇਗਾ।
ਗੀਤ 1 (13) ਅਤੇ ਪ੍ਰਾਰਥਨਾ