24-30 ਜਨਵਰੀ ਦੇ ਹਫ਼ਤੇ ਦੀ ਅਨੁਸੂਚੀ
24-30 ਜਨਵਰੀ
ਗੀਤ 19 (143) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 1, ਪੈਰੇ 11-17 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਅਜ਼ਰਾ 6-10 (10 ਮਿੰਟ)
ਨੰ. 1: ਅਜ਼ਰਾ 7:1-17 (4 ਮਿੰਟ ਜਾਂ ਘੱਟ)
ਨੰ. 2: ਯਿਸੂ ਨੇ ਕਿਵੇਂ ਸਾਬਤ ਕੀਤਾ ਕਿ ਉਹ ਰਾਜ ਕਰਨ ਦੇ ਕਾਬਲ ਹੈ (5 ਮਿੰਟ)
ਨੰ. 3: ਅਸੀਂ ਯਿਸੂ ਦੀ ਤਰ੍ਹਾਂ ਕਿਵੇਂ ਜੋਸ਼ੀਲੇ ਬਣ ਸਕਦੇ ਹਾਂ? (w09 1/15 ਸਫ਼ਾ 5, ਪੈਰੇ 12-14) (5 ਮਿੰਟ)
□ ਸੇਵਾ ਸਭਾ:
ਗੀਤ 23 (187)
5 ਮਿੰਟ: ਘੋਸ਼ਣਾਵਾਂ। ਦੱਸੋ ਕਿ ਫਰਵਰੀ ਵਿਚ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ ਅਤੇ ਇਕ ਪ੍ਰਦਰਸ਼ਨ ਦਿਖਾਓ।
20 ਮਿੰਟ: “ਪਰਿਵਾਰਾਂ ਲਈ ਮਦਦ।”—ਪਹਿਲਾ ਭਾਗ। (ਪੈਰੇ 1-6 ਅਤੇ ਸਫ਼ਾ 6 ʼਤੇ ਡੱਬੀ।) ਸਵਾਲ-ਜਵਾਬ। ਭੈਣਾਂ-ਭਰਾਵਾਂ ਨੂੰ ਉਨ੍ਹਾਂ ਦੀ ਅਗਲੀ ਪਰਿਵਾਰਕ ਸਟੱਡੀ ਵਿਚ ਸਫ਼ਾ 6 ʼਤੇ ਦਿੱਤੇ ਕੁਝ ਸੁਝਾਅ ਵਰਤਣ ਦੀ ਹੱਲਾਸ਼ੇਰੀ ਦਿਓ। ਅਗਲੇ ਹਫ਼ਤੇ ਜਦੋਂ ਬਾਕੀ ਦੇ ਲੇਖ ʼਤੇ ਚਰਚਾ ਕੀਤੀ ਜਾਵੇਗੀ, ਤਾਂ ਉਨ੍ਹਾਂ ਨੂੰ ਇਹ ਦੱਸਣ ਦਾ ਮੌਕਾ ਮਿਲੇਗਾ ਕਿ ਪੂਰੇ ਪਰਿਵਾਰ ਨੂੰ ਇਸ ਤੋਂ ਕਿਵੇਂ ਫ਼ਾਇਦਾ ਹੋਇਆ।
10 ਮਿੰਟ: ਫਰਵਰੀ ਵਿਚ ਰਸਾਲੇ ਪੇਸ਼ ਕਰਨ ਦੀ ਤਿਆਰੀ ਕਰੋ। ਚਰਚਾ। ਇਕ-ਦੋ ਮਿੰਟਾਂ ਲਈ ਰਸਾਲਿਆਂ ਵਿਚਲੀ ਜਾਣਕਾਰੀ ਬਾਰੇ ਦੱਸੋ। ਫਿਰ ਕੁਝ ਲੇਖ ਚੁਣੋ ਅਤੇ ਹਾਜ਼ਰੀਨ ਨੂੰ ਪੁੱਛੋ ਕਿ ਉਹ ਆਪਣੀ ਪੇਸ਼ਕਾਰੀ ਵਿਚ ਕਿਹੜੇ ਸਵਾਲ ਪੁੱਛ ਸਕਦੇ ਹਨ ਤੇ ਬਾਈਬਲ ਦੀਆਂ ਕਿਹੜੀਆਂ ਆਇਤਾਂ ਵਰਤ ਸਕਦੇ ਹਨ। ਦਿਖਾਓ ਕਿ ਦੋਵੇਂ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ।
ਗੀਤ 17 (127) ਅਤੇ ਪ੍ਰਾਰਥਨਾ