ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sb29 ਗੀਤ 17
  • ਲੱਖਾਂ-ਲੱਖ ਭੈਣ-ਭਾਈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਲੱਖਾਂ-ਲੱਖ ਭੈਣ-ਭਾਈ
  • ਯਹੋਵਾਹ ਦੇ ਗੁਣ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਲੱਖਾਂ-ਲੱਖ ਭੈਣ-ਭਰਾ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਦੂਤ
    ਜਾਗਰੂਕ ਬਣੋ!—2017
  • ਕੀ ਰੱਬ ਹਰ ਪਾਸੇ ਹੈ?
    ਜਾਗਰੂਕ ਬਣੋ!—2011
  • ਘੋੜਸਵਾਰ ਫ਼ੌਜ ਦੇ ਹਮਲੇ ਵਿਚ ਤੁਸੀਂ ਵੀ ਸ਼ਾਮਲ ਹੋ
    ਸਾਡੀ ਰਾਜ ਸੇਵਕਾਈ—2004
ਹੋਰ ਦੇਖੋ
ਯਹੋਵਾਹ ਦੇ ਗੁਣ ਗਾਓ
sb29 ਗੀਤ 17

ਗੀਤ 17 (127)

ਲੱਖਾਂ-ਲੱਖ ਭੈਣ-ਭਾਈ

(ਪਰਕਾਸ਼ ਦੀ ਪੋਥੀ 7:9)

1 ਅੰਗ-ਸੰਗ ਚੱਲੋ ਮੇਰੇ ਭਾਈਓ,

ਰੱਬ ਦੇ ਰਾਹ ਚੱਲੀਏ

ਧਰਤੀ ਦੇ ਹਰ ਪਾਸੇ ਤੋਂ,

ਇਕੋਂ ਹੀ ਮੰਜ਼ਿਲ ਹੈ

ਅੰਗ-ਸੰਗ ਚੱਲੋ ਸਭ ਮਿਲ ਕੇ

ਰੱਬ ਦੇ ਹੀ ਰਾਹਾਂ ਤੇ

ਹਮਸਫ਼ਰ ਬਣ ਕੇ ਸਾਰੇ

ਸਦਾ ਸਾਥ ਦੇਵਾਂਗੇ

2 ਅੰਗ-ਸੰਗ ਚੱਲੋ ਮੇਰੇ ਭਾਈਓ,

ਦਿਨ-ਰਾਤ ਕਰੋ ਭਗਤੀ

ਰੱਬ ਦੇ ਹੁਕਮ ਤੇ ਚੱਲ ਕੇ

ਪਾਉਂਦੇ ਆਪਾਂ ਖ਼ੁਸ਼ੀ

ਅੰਗ-ਸੰਗ ਚੱਲੋ ਸਭ ਮਿਲ ਕੇ

ਕਰੋ ਹਰ ਥਾਂ ਐਲਾਨ

ਕਰੇ ਯਹੋਵਾਹ ਹੀ ਰਖਸ਼ਾ

ਬੜਾ ਉਹ ਮਿਹਰਬਾਨ

3 ਅੰਗ-ਸੰਗ ਚੱਲੋ ਮੇਰੇ ਭਾਈਓ,

ਦੁੱਖ-ਸੁਖ ਵਿਚ ਸਾਥ ਦੇਣਾ

ਜ਼ੁਲਮ-ਓ-ਸਿਤਮ ਜਦ ਆਵੇ

ਹਾਰ ਕਦੀ ਮੰਨੋ ਨਾ

ਅੰਗ-ਸੰਗ ਚੱਲੋ ਸਭ ਮਿਲ ਕੇ

ਲਾਗੇ ਰਹੋ ਰੱਬ ਦੇ

ਹਿੰਮਤ ਜੇ ਰੱਖਾਂਗੇ ਸਾਰੇ,

ਤਾਂ ਜੀਵਨ ਪਾਵਾਂਗੇ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ