7-13 ਫਰਵਰੀ ਦੇ ਹਫ਼ਤੇ ਦੀ ਅਨੁਸੂਚੀ
7-13 ਫਰਵਰੀ
ਗੀਤ 19 (143) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 1, ਪੈਰੇ 18-24 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਨਹਮਯਾਹ 5-8 (10 ਮਿੰਟ)
ਨੰ. 1: ਨਹਮਯਾਹ 6:1-13 (4 ਮਿੰਟ ਜਾਂ ਘੱਟ)
ਨੰ. 2: ਅਸੀਂ ਪ੍ਰਾਹੁਣਚਾਰੀ ਬਾਰੇ ਲੁਦਿਯਾ, ਗਾਯੁਸ ਅਤੇ ਫ਼ਿਲੇਮੋਨ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? (5 ਮਿੰਟ)
ਨੰ. 3: ਅਸੀਂ ਇੱਕ ਦੂਏ ਨਾਲ ਗੂੜ੍ਹਾ ਹਿਤ ਕਿਵੇਂ ਰੱਖ ਸਕਦੇ ਹਾਂ? (w09 1/15 ਸਫ਼ਾ 15, ਪੈਰੇ 13-14) (5 ਮਿੰਟ)
□ ਸੇਵਾ ਸਭਾ:
ਗੀਤ 20 (162)
5 ਮਿੰਟ: ਘੋਸ਼ਣਾਵਾਂ।
10 ਮਿੰਟ: ਕੀ ਤੁਸੀਂ ਪ੍ਰਚਾਰ ਵਿਚ ਆਪਣਾ ਹੁਨਰ ਵਰਤ ਰਹੇ ਹੋ? ਸੇਵਾ ਸਕੂਲ (ਹਿੰਦੀ) ਕਿਤਾਬ ਸਫ਼ਾ 75, ਪੈਰਾ 4 ਤੋਂ ਸਫ਼ਾ 76, ਪੈਰਾ 2 ʼਤੇ ਆਧਾਰਿਤ ਭਾਸ਼ਣ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
10 ਮਿੰਟ: ਪ੍ਰਚਾਰ ਕਰਦੇ ਅਤੇ ਸਿਖਾਉਂਦੇ ਸਮੇਂ ਸਹੀ-ਸਹੀ ਜਾਣਕਾਰੀ ਦਿਓ। ਸੇਵਾ ਸਕੂਲ (ਹਿੰਦੀ) ਕਿਤਾਬ ਸਫ਼ਾ 223, ਪੈਰੇ 1-5 ਉੱਤੇ ਆਧਾਰਿਤ ਚਰਚਾ।
ਗੀਤ 5 (45) ਅਤੇ ਪ੍ਰਾਰਥਨਾ