ਪ੍ਰਚਾਰ ਦੇ ਅੰਕੜੇ
ਅਗਸਤ 2010
2010 ਦੇ ਸੇਵਾ ਸਾਲ ਦੇ ਖ਼ਤਮ ਹੋਣ ਤੇ ਪਬਲੀਸ਼ਰਾਂ ਦੀ ਗਿਣਤੀ ਵਿਚ 6% ਵਾਧਾ ਹੋਇਆ ਸੀ। ਪ੍ਰਚਾਰ ਵਿਚ ਵਿਰੋਧਤਾ ਦੇ ਬਾਵਜੂਦ, ਰੈਗੂਲਰ ਪਾਇਨੀਅਰਾਂ ਦੀ ਗਿਣਤੀ 8% ਵਧੀ ਅਤੇ ਬਾਈਬਲ ਸਟੱਡੀਆਂ ਦੀ ਗਿਣਤੀ 10.3% ਵਧੀ। ਇਸ ਤੋਂ ਪਤਾ ਚੱਲਦਾ ਹੈ ਕਿ ਅਗਾਹਾਂ ਵੀ ਚੰਗੀ ਤਰੱਕੀ ਹੋਵੇਗੀ। ਇਸ ਦਾ ਮਤਲਬ ਹੈ ਕਿ ਹੁਣ ਹਰ ਪਬਲੀਸ਼ਰ ਦੇ ਹਿੱਸੇ 35,085 ਲੋਕ ਆਉਂਦੇ ਹਨ।