14-20 ਫਰਵਰੀ ਦੇ ਹਫ਼ਤੇ ਦੀ ਅਨੁਸੂਚੀ
14-20 ਫਰਵਰੀ
ਗੀਤ 7 (46) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 2 ਪੈਰੇ 1-9 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਨਹਮਯਾਹ 9-11 (10 ਮਿੰਟ)
ਨੰ. 1: ਨਹਮਯਾਹ 11:1-14 (4 ਮਿੰਟ ਜਾਂ ਘੱਟ)
ਨੰ. 2: ਸ਼ੁੱਧਮਨ ਵਾਲੇ ਕਿਉਂ ਖ਼ੁਸ਼ ਹਨ? (w09 2/15 ਸਫ਼ਾ 9 ਪੈਰੇ 16-17) (5 ਮਿੰਟ)
ਨੰ. 3: ਪਰਮੇਸ਼ੁਰ ਦੀ ਬਹੁਰੰਗੀ ਕਿਰਪਾ ਕਿਵੇਂ ਜ਼ਾਹਰ ਹੁੰਦੀ ਹੈ—1 ਪਤ. 4:10 (5 ਮਿੰਟ)
□ ਸੇਵਾ ਸਭਾ:
ਗੀਤ 19 (143)
5 ਮਿੰਟ: ਘੋਸ਼ਣਾਵਾਂ।
12 ਮਿੰਟ: ਅਜਨਬੀਆਂ ਨਾਲ ਕਿੱਦਾਂ ਗੱਲਬਾਤ ਸ਼ੁਰੂ ਕਰੀਏ। ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ੇ 62-64 ʼਤੇ ਆਧਾਰਿਤ ਚਰਚਾ। ਇਕ ਪਬਲੀਸ਼ਰ ਦੀ ਇੰਟਰਵਿਊ ਲਓ ਜੋ ਮੌਕਾ ਮਿਲਣ ਤੇ ਗਵਾਹੀ ਦੇਣ ਵਿਚ ਜਾਂ ਘਰ-ਘਰ ਜਾਂਦਿਆਂ ਗੱਲਬਾਤ ਸ਼ੁਰੂ ਕਰਨ ਵਿਚ ਕਾਬਲ ਹੈ।
18 ਮਿੰਟ: “ਮੈਮੋਰੀਅਲ ਵੇਲੇ ਵਧ-ਚੜ੍ਹ ਕੇ ਗਵਾਹੀ ਦੇਣ ਦਾ ਮੌਕਾ!” ਸੇਵਾ ਨਿਗਾਹਬਾਨ ਦੁਆਰਾ ਸਵਾਲ-ਜਵਾਬ। ਲੇਖ ਦੀ ਚਰਚਾ ਕਰਨ ਤੋਂ ਬਾਅਦ, ਭੈਣਾਂ-ਭਰਾਵਾਂ ਨੂੰ ਮਾਰਚ, ਅਪ੍ਰੈਲ ਅਤੇ ਮਈ ਦੇ ਮਹੀਨਿਆਂ ਵਿਚ ਪ੍ਰਚਾਰ ਲਈ ਕੀਤੇ ਇੰਤਜ਼ਾਮਾਂ ਬਾਰੇ ਦੱਸੋ। ਭੈਣਾਂ-ਭਰਾਵਾਂ ਨੂੰ ਸੁਝਾਅ ਦਿਓ ਕਿ ਉਹ ਵੱਖੋ-ਵੱਖਰੇ ਹਾਲਾਤਾਂ ਵਿਚ ਵੀ ਪ੍ਰਚਾਰ ਸੇਵਾ ਵਿਚ 50 ਘੰਟੇ ਕਿਵੇਂ ਲਗਾ ਸਕਦੇ ਹਨ। ਇਕ-ਦੋ ਪਬਲੀਸ਼ਰਾਂ ਦੀ ਇੰਟਰਵਿਊ ਲਓ ਜਿਨ੍ਹਾਂ ਨੇ ਬਿਜ਼ੀ ਜਾਂ ਬੀਮਾਰ ਹੋਣ ਦੇ ਬਾਵਜੂਦ ਵੀ ਪਿੱਛਲੇ ਸਾਲ ਮੈਮੋਰੀਅਲ ਦੇ ਸਮੇਂ ਔਗਜ਼ੀਲਰੀ ਪਾਇਨੀਅਰਿੰਗ ਕੀਤੀ ਸੀ।
ਗੀਤ 12 (93) ਅਤੇ ਪ੍ਰਾਰਥਨਾ।