14-20 ਮਾਰਚ ਦੇ ਹਫ਼ਤੇ ਦੀ ਅਨੁਸੂਚੀ
14-20 ਮਾਰਚ
ਗੀਤ 19 (143) ਅਤੇ ਪ੍ਰਾਰਥਨਾ
❑ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 3 ਪੈਰੇ 8-14 (25 ਮਿੰਟ)
❑ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਅੱਯੂਬ 1-5 (10 ਮਿੰਟ)
ਨੰ. 1: ਅੱਯੂਬ 3:1-26 (4 ਮਿੰਟ ਜਾਂ ਘੱਟ)
ਨੰ. 2: ਅਸੀਂ ਸਲਾਫ਼ਹਾਦ ਦੀਆਂ ਧੀਆਂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?—ਗਿਣ. 36:10-12 (5 ਮਿੰਟ)
ਨੰ. 3: ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖਣ ਦਾ ਕੀ ਮਤਲਬ ਹੈ?—w09 2/15 ਸਫ਼ੇ 10,11 ਪੈਰੇ 3-5 (5 ਮਿੰਟ)
❑ ਸੇਵਾ ਸਭਾ:
ਗੀਤ 12 (93)
5 ਮਿੰਟ: ਘੋਸ਼ਣਾਵਾਂ।
15 ਮਿੰਟ: ਯਹੋਵਾਹ ਦੀ ਸੇਵਾ ਧਨੀ ਬਣਾਉਂਦੀ ਹੈ। (ਕਹਾ. 10:22) ਪਹਿਰਾਬੁਰਜ, 1 ਅਗਸਤ 2007, ਸਫ਼ੇ 29, 30, ਪੈਰੇ 12-18 ʼਤੇ ਆਧਾਰਿਤ ਚਰਚਾ।
15 ਮਿੰਟ: “ਆਓ ਆਪਾਂ ਦਿਲੋਂ ਸ਼ੁਕਰਗੁਜ਼ਾਰੀ ਦਿਖਾਈਏ।” ਸਵਾਲ-ਜਵਾਬ। ਦੱਸੋ ਕਿ ਮੈਮੋਰੀਅਲ ਮਨਾਉਣ ਲਈ ਕਿਹੜੇ ਇੰਤਜ਼ਾਮ ਕੀਤੇ ਗਏ ਹਨ।
ਗੀਤ 8 (51) ਅਤੇ ਪ੍ਰਾਰਥਨਾ