21-27 ਮਾਰਚ ਦੇ ਹਫ਼ਤੇ ਦੀ ਅਨੁਸੂਚੀ
21-27 ਮਾਰਚ
ਗੀਤ 23 (187) ਅਤੇ ਪ੍ਰਾਰਥਨਾ
❑ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 3 ਪੈਰੇ 15-24 (25 ਮਿੰਟ)
❑ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਅੱਯੂਬ 6-10 (10 ਮਿੰਟ)
ਨੰ. 1: ਅੱਯੂਬ 8:1-22 (4 ਮਿੰਟ ਜਾਂ ਘੱਟ)
ਨੰ. 2: ਯਿਸੂ ਨੇ ਪ੍ਰਾਰਥਨਾ ਕਰਨ ਬਾਰੇ ਕਿਹੜੀ ਸਲਾਹ ਦਿੱਤੀ ਸੀ?—w09 2/15 ਸਫ਼ਾ 16 ਪੈਰੇ 7-10 (5 ਮਿੰਟ)
ਨੰ. 3: ਅਸੀਂ ਮੱਤੀ 10:16 ਦੀ ਸਲਾਹ ਕਿਵੇਂ ਲਾਗੂ ਕਰ ਸਕਦੇ ਹਾਂ? (5 ਮਿੰਟ)
❑ ਸੇਵਾ ਸਭਾ:
ਗੀਤ 7 (46)
5 ਮਿੰਟ: ਘੋਸ਼ਣਾਵਾਂ। ਦੱਸੋ ਕਿ ਅਪ੍ਰੈਲ ਵਿਚ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ ਤੇ ਇਕ ਪ੍ਰਦਰਸ਼ਨ ਕਰ ਕੇ ਦਿਖਾਓ ਕਿ ਰਿਟਰਨ ਵਿਜ਼ਿਟ ਕਰਦਿਆਂ ਉਸ ਵਿਅਕਤੀ ਨਾਲ ਬਾਈਬਲ ਸਟੱਡੀ ਕਿੱਦਾਂ ਸ਼ੁਰੂ ਕੀਤੀ ਜਾ ਸਕਦੀ ਹੈ ਜਿਸ ਨੇ ਰਸਾਲੇ ਲਏ ਸਨ।
15 ਮਿੰਟ: ਬਾਈਬਲ ਤੋਂ ਜਵਾਬ ਦਿਓ। ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ੇ 143-144 ʼਤੇ ਆਧਾਰਿਤ ਚਰਚਾ। ਦੋ ਪ੍ਰਦਰਸ਼ਨ ਕਰ ਕੇ ਦਿਖਾਓ ਜਿਨ੍ਹਾਂ ਵਿਚ ਪਬਲੀਸ਼ਰ ਨੂੰ ਅਜਿਹਾ ਸਵਾਲ ਪੁੱਛਿਆ ਜਾਂਦਾ ਹੈ ਜੋ ਅਕਸਰ ਪ੍ਰਚਾਰ ਵਿਚ ਲੋਕ ਪੁੱਛਦੇ ਹਨ। ਪਹਿਲੇ ਪ੍ਰਦਰਸ਼ਨ ਵਿਚ ਉਹ ਸਹੀ ਜਵਾਬ ਜ਼ਰੂਰ ਦਿੰਦਾ ਹੈ, ਪਰ ਬਾਈਬਲ ਨਹੀਂ ਵਰਤਦਾ। ਪਰ ਦੂਸਰੇ ਪ੍ਰਦਰਸ਼ਨ ਵਿਚ ਉਹ ਬਾਈਬਲ ਤੋਂ ਜਵਾਬ ਦਿੰਦਾ ਹੈ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਦੂਸਰਾ ਤਰੀਕਾ ਕਿਉਂ ਬਿਹਤਰ ਸੀ।
15 ਮਿੰਟ: “2 ਅਪ੍ਰੈਲ ਤੋਂ ਮੈਮੋਰੀਅਲ ਦੇ ਸੱਦਾ-ਪੱਤਰ ਵੰਡਣੇ ਸ਼ੁਰੂ ਕਰੋ।” ਸਵਾਲ-ਜਵਾਬ। ਸਾਰੇ ਪਬਲੀਸ਼ਰਾਂ ਨੂੰ ਮੈਮੋਰੀਅਲ ਸੱਦਾ-ਪੱਤਰ ਦੀ ਇਕ-ਇਕ ਕਾਪੀ ਦਿਓ ʼਤੇ ਉਸ ਵਿਚਲੀ ਜਾਣਕਾਰੀ ਦੀ ਚਰਚਾ ਕਰੋ। ਦੱਸੋ ਕਿ ਪੂਰੇ ਇਲਾਕੇ ਵਿਚ ਇਨ੍ਹਾਂ ਨੂੰ ਵੰਡਣ ਦੇ ਕਿਹੜੇ ਇੰਤਜ਼ਾਮ ਕੀਤੇ ਗਏ ਹਨ। ਇਕ ਪ੍ਰਦਰਸ਼ਨ ਕਰ ਕੇ ਦਿਖਾਓ।
ਗੀਤ 19 (143) ਅਤੇ ਪ੍ਰਾਰਥਨਾ