11-17 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
11-17 ਅਪ੍ਰੈਲ
ਗੀਤ 20 (162) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 4 ਪੈਰੇ 10-12, ਸਫ਼ੇ 202-204 ʼਤੇ ਵਧੇਰੇ ਜਾਣਕਾਰੀ (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਅੱਯੂਬ 21-27 (10 ਮਿੰਟ)
ਨੰ. 1: ਅੱਯੂਬ 25:1–26:14 (4 ਮਿੰਟ ਜਾਂ ਘੱਟ)
ਨੰ. 2: ਕ੍ਰਾਸ ਦੀ ਭਗਤੀ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ (5 ਮਿੰਟ)
ਨੰ. 3: ਅਸੀਂ ਮਾਤਬਰ ਅਤੇ ਬੁੱਧਵਾਨ ਨੌਕਰ ਦਾ ਸਾਥ ਕਿਵੇਂ ਦੇ ਸਕਦੇ ਹਾਂ? (w09 2/15 ਸਫ਼ੇ 27, 28 ਪੈਰੇ 13-17) (5 ਮਿੰਟ)
□ ਸੇਵਾ ਸਭਾ:
ਗੀਤ 18 (130)
5 ਮਿੰਟ: ਘੋਸ਼ਣਾਵਾਂ। ਕਲੀਸਿਯਾ ਨੂੰ ਮੈਮੋਰੀਅਲ ʼਤੇ ਲੋਕਾਂ ਨੂੰ ਸੱਦਣ ਦੀ ਮੁਹਿੰਮ ਵਿਚ ਹੋ ਰਹੀ ਤਰੱਕੀ ਬਾਰੇ ਦੱਸੋ।
15 ਮਿੰਟ: ਚਿੱਠੀਆਂ ਦੇ ਜ਼ਰੀਏ ਸੰਦੇਸ਼ ਸੁਣਾਉਣਾ। ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ੇ 71-73 ਉੱਤੇ ਆਧਾਰਿਤ ਚਰਚਾ।
15 ਮਿੰਟ: “ਵਧੀਆ ਗਵਾਹੀ ਦਿੱਤੀ ਜਾਵੇਗੀ।” ਸਵਾਲ-ਜਵਾਬ।
ਗੀਤ 12 (93) ਅਤੇ ਪ੍ਰਾਰਥਨਾ