ਪ੍ਰਚਾਰ ਦੇ ਅੰਕੜੇ
ਅਕਤੂਬਰ 2010
ਤੁਹਾਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਵੇਗੀ ਕਿ ਅਕਤੂਬਰ ਵਿਚ 33,037 ਭੈਣਾਂ-ਭਰਾਵਾਂ ਨੇ ਪ੍ਰਚਾਰ ਵਿਚ ਹਿੱਸਾ ਲਿਆ। ਕੁੱਲ ਮਿਲਾ ਕੇ 35,213 ਬਾਈਬਲ ਸਟੱਡੀਆਂ ਕਰਾਈਆਂ ਗਈਆਂ। ਹਰ ਪਬਲੀਸ਼ਰ ਹਰ ਮਹੀਨੇ ਔਸਤਨ 9.2 ਘੰਟੇ ਪ੍ਰਚਾਰ ਵਿਚ ਲਾ ਰਿਹਾ ਹੈ। ਇਸ ਤਰੱਕੀ ਨੂੰ ਦੇਖ ਕੇ ਯਹੋਵਾਹ ਦਾ ਦਿਲ ਕਿੰਨਾ ਖ਼ੁਸ਼ ਹੁੰਦਾ ਹੋਵੇਗਾ!