16-22 ਮਈ ਦੇ ਹਫ਼ਤੇ ਦੀ ਅਨੁਸੂਚੀ
16-22 ਮਈ
ਗੀਤ 12 (93) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 5 ਪੈਰੇ 21, 22, ਸਫ਼ੇ 207-209 ʼਤੇ ਵਧੇਰੇ ਜਾਣਕਾਰੀ (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਜ਼ਬੂਰਾਂ ਦੀ ਪੋਥੀ 11-18 (10 ਮਿੰਟ)
ਨੰ. 1: ਜ਼ਬੂਰਾਂ ਦੀ ਪੋਥੀ 17:1-15 (4 ਮਿੰਟ ਜਾਂ ਘੱਟ)
ਨੰ. 2: ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਦੇ ਹਾਂ—ਰੋਮੀ. 6:16, 17 (5 ਮਿੰਟ)
ਨੰ. 3: ਇਨਸਾਨ ਯਹੋਵਾਹ ਦੇ ਕੰਮਾਂ ਨੂੰ ਕਿਵੇਂ ਭਾਲ ਸਕਦੇ ਹਨ?—w09 3/15 ਸਫ਼ੇ 20, 21 ਪੈਰੇ 3-6 (5 ਮਿੰਟ)
□ ਸੇਵਾ ਸਭਾ:
ਗੀਤ 5 (45)
5 ਮਿੰਟ: ਘੋਸ਼ਣਾਵਾਂ।
10 ਮਿੰਟ: ਸਵਾਲਾਂ ਨੂੰ ਅਸਰਦਾਰ ਤਰੀਕੇ ਨਾਲ ਇਸਤੇਮਾਲ ਕਰੋ—ਪਹਿਲਾ ਭਾਗ। ਸੇਵਾ ਸਕੂਲ (ਹਿੰਦੀ) ਸਫ਼ੇ 236 ਤੋਂ 237 ਦੇ ਪੈਰਾ 2 ਤਕ ਚਰਚਾ। ਕਿਤਾਬ ਵਿੱਚੋਂ ਇਕ-ਦੋ ਨੁਕਤੇ ਲੈ ਕੇ ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ।
10 ਮਿੰਟ: ਖ਼ੁਸ਼ ਖ਼ਬਰੀ ਸੁਣਾਉਣ ਦੇ ਅਲੱਗ-ਅਲੱਗ ਤਰੀਕੇ—ਰਿਟਰਨ ਵਿਜ਼ਿਟਾਂ ਕਰ ਕੇ। ਸੰਗਠਿਤ (ਹਿੰਦੀ) ਕਿਤਾਬ, ਸਫ਼ਾ 96 ਪੈਰਾ 4 ਤੋਂ ਸਫ਼ਾ 97 ਪੈਰਾ 2 ʼਤੇ ਆਧਾਰਿਤ ਭਾਸ਼ਣ। ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਜਿਸ ਵਿਚ ਇਕ ਬਜ਼ੁਰਗ ਕਿਸੇ ਨਾਲ ਰਿਟਰਨ ਵਿਜ਼ਿਟ ਕਰਦਾ ਹੈ ਜਿਸ ਨੇ ਇਸ ਮਹੀਨੇ ਵਿਚ ਪੇਸ਼ ਕੀਤਾ ਸਾਹਿੱਤ ਲਿਆ ਸੀ।
10 ਮਿੰਟ: “ਕੀ ਤੁਸੀਂ ਐਤਵਾਰ ਨੂੰ ਪ੍ਰਚਾਰ ਕਰਨ ਜਾ ਸਕਦੇ ਹੋ?” ਸਵਾਲ-ਜਵਾਬ।
ਗੀਤ 19 (143) ਅਤੇ ਪ੍ਰਾਰਥਨਾ