6-12 ਜੂਨ ਦੇ ਹਫ਼ਤੇ ਦੀ ਅਨੁਸੂਚੀ
6-12 ਜੂਨ
ਗੀਤ 2 (15) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 6 ਪੈਰੇ 15-20 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਜ਼ਬੂਰਾਂ ਦੀ ਪੋਥੀ 34-37 (10 ਮਿੰਟ)
ਨੰ. 1: ਜ਼ਬੂਰਾਂ ਦੀ ਪੋਥੀ 35:1-18 (4 ਮਿੰਟ ਜਾਂ ਘੱਟ)
ਨੰ. 2: ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਯਹੋਵਾਹ ਲਈ ਸਾਡਾ ਪਿਆਰ ਕਿੰਨਾ ਕੁ ਗਹਿਰਾ ਹੈ?—w09 4/15 ਸਫ਼ਾ 5 ਪੈਰੇ 10-12 (5 ਮਿੰਟ)
ਨੰ. 3: ਅਸੀਂ ਲੂਕਾ 12:13-15, 21 ਤੋਂ ਕੀ ਸਿੱਖ ਸਕਦੇ ਹਾਂ? (5 ਮਿੰਟ)
□ ਸੇਵਾ ਸਭਾ:
ਗੀਤ 27 (212)
5 ਮਿੰਟ: ਘੋਸ਼ਣਾਵਾਂ।
10 ਮਿੰਟ: ਸਵਾਲਾਂ ਨੂੰ ਅਸਰਦਾਰ ਤਰੀਕੇ ਨਾਲ ਇਸਤੇਮਾਲ ਕਰੋ—ਦੂਜਾ ਭਾਗ। ਸੇਵਾ ਸਕੂਲ (ਹਿੰਦੀ) ਸਫ਼ਾ 237, ਪੈਰਾ 3 ਤੋਂ ਸਫ਼ਾ 238, ਪੈਰਾ 5 ਤਕ ਚਰਚਾ। ਕਿਤਾਬ ਵਿੱਚੋਂ ਇਕ-ਦੋ ਨੁਕਤੇ ਲੈ ਕੇ ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
10 ਮਿੰਟ: ਅਸੀਂ ਕੀ ਕਰ ਸਕੇ? ਸੇਵਾ ਨਿਗਾਹਬਾਨ ਦੁਆਰਾ ਚਰਚਾ। ਮੈਮੋਰੀਅਲ ਦੇ ਸਮੇਂ ਦੌਰਾਨ ਜ਼ੋਰ-ਸ਼ੋਰ ਨਾਲ ਪ੍ਰਚਾਰ ਵਿਚ ਭਾਗ ਲੈਣ ਲਈ ਭੈਣਾਂ-ਭਰਾਵਾਂ ਦੀ ਸ਼ਲਾਘਾ ਕਰੋ ਤੇ ਦੱਸੋ ਕਿ ਪੂਰੀ ਕਲੀਸਿਯਾ ਕੀ ਕਰ ਸਕੀ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਮਾਰਚ, ਅਪ੍ਰੈਲ ਅਤੇ ਮਈ ਦੇ ਮਹੀਨਿਆਂ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰਦਿਆਂ ਉਨ੍ਹਾਂ ਨੂੰ ਕਿਹੜੇ ਵਧੀਆ ਤਜਰਬੇ ਹੋਏ।
ਗੀਤ 8 (51) ਅਤੇ ਪ੍ਰਾਰਥਨਾ