13-19 ਜੂਨ ਦੇ ਹਫ਼ਤੇ ਦੀ ਅਨੁਸੂਚੀ
13-19 ਜੂਨ
ਗੀਤ 2 (15) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 7 ਪੈਰੇ 1-10 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਜ਼ਬੂਰਾਂ ਦੀ ਪੋਥੀ 38-44 (10 ਮਿੰਟ)
ਨੰ. 1: ਜ਼ਬੂਰਾਂ ਦੀ ਪੋਥੀ 41:1–42:5 (4 ਮਿੰਟ ਜਾਂ ਘੱਟ)
ਨੰ. 2: ਬਾਈਬਲ ਵਿਚ ਦਿੱਤੀਆਂ ਪੱਕੀ ਦੋਸਤੀ ਦੀਆਂ ਮਿਸਾਲਾਂ ਤੇ ਚੱਲੋ ਤੇ ਉਨ੍ਹਾਂ ਵਾਂਗ ਆਪਣੇ ਵਿਚ ਵਧੀਆ ਗੁਣ ਪੈਦਾ ਕਰੋ (5 ਮਿੰਟ)
ਨੰ. 3: ਅੱਯੂਬ ਦੀ ਪੋਥੀ ਤੋਂ ਅਸੀਂ ਸ਼ਤਾਨ ਬਾਰੇ ਕੀ ਸਿੱਖ ਸਕਦੇ ਹਾਂ?—w09 4/15 ਸਫ਼ਾ 5 ਪੈਰੇ 13-15 (5 ਮਿੰਟ)
□ ਸੇਵਾ ਸਭਾ:
ਗੀਤ 14 (117)
5 ਮਿੰਟ: ਘੋਸ਼ਣਾਵਾਂ। ਭੈਣਾਂ-ਭਰਾਵਾਂ ਨੂੰ ਅਗਲੀ ਸੇਵਾ ਸਭਾ ਵਿਚ ਜੁਲਾਈ-ਸਤੰਬਰ 2011 ਦਾ ਪਹਿਰਾਬੁਰਜ ਲਿਆਉਣ ਲਈ ਕਹੋ।
10 ਮਿੰਟ: ਖ਼ੁਸ਼ ਖ਼ਬਰੀ ਸੁਣਾਉਣ ਦੇ ਅਲੱਗ-ਅਲੱਗ ਤਰੀਕੇ—ਲੋਕਾਂ ਦੇ ਘਰਾਂ ਵਿਚ ਬਾਈਬਲ ਸਟੱਡੀ ਕਰਾਉਣੀ। ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ਾ 98, ਪੈਰਾ 1 ਤੋਂ ਲੈ ਕੇ ਸਫ਼ਾ 99, ਪੈਰਾ 1 ਦੀ ਚਰਚਾ। ਪਬਲੀਸ਼ਰਾਂ ਨੂੰ ਟਿੱਪਣੀਆਂ ਕਰਨ ਲਈ ਕਹੋ ਕਿ ਉਨ੍ਹਾਂ ਨੂੰ ਕਿਸੇ ਨੂੰ ਸੱਚਾਈ ਸਿਖਾ ਕੇ ਤਰੱਕੀ ਕਰਦਿਆਂ ਦੇਖ ਕੇ ਕਿੰਨੀ ਖ਼ੁਸ਼ੀ ਮਿਲੀ ਹੈ। ਪਹਿਲਾਂ ਤੋਂ ਹੀ ਇਕ-ਦੋ ਭੈਣ-ਭਰਾਵਾਂ ਨੂੰ ਟਿੱਪਣੀਆਂ ਕਰਨ ਲਈ ਤਿਆਰ ਕੀਤਾ ਜਾ ਸਕਦਾ ਹੈ।
10 ਮਿੰਟ: ਵਿਆਹ, ਤਲਾਕ ਅਤੇ ਇਕ-ਦੂਜੇ ਤੋਂ ਅਲੱਗ ਹੋਣ ਬਾਰੇ ਬਾਈਬਲ ਕੀ ਕਹਿੰਦੀ ਹੈ? ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ਾ 194-195, 1-3 ਸਵਾਲਾਂ ʼਤੇ ਆਧਾਰਿਤ ਬਜ਼ੁਰਗ ਦੁਆਰਾ ਭਾਸ਼ਣ।
10 ਮਿੰਟ: “ਆਪਣੀ ਸੇਵਕਾਈ ਵਿਚ ਧੀਰਜ ਦਿਖਾਓ।” ਸਵਾਲ-ਜਵਾਬ।
ਗੀਤ 11 (85) ਅਤੇ ਪ੍ਰਾਰਥਨਾ