20-26 ਜੂਨ ਦੇ ਹਫ਼ਤੇ ਦੀ ਅਨੁਸੂਚੀ
20-26 ਜੂਨ
ਗੀਤ 19 (143) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 7 ਪੈਰੇ 11-20 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਜ਼ਬੂਰਾਂ ਦੀ ਪੋਥੀ 45-51 (10 ਮਿੰਟ)
ਨੰ. 1: ਜ਼ਬੂਰਾਂ ਦੀ ਪੋਥੀ 48:1–49:9 (4 ਮਿੰਟ ਜਾਂ ਘੱਟ)
ਨੰ. 2: ਅਸੀਂ ਅਲੀਹੂ ਦੀ ਕਿਵੇਂ ਰੀਸ ਕਰ ਸਕਦੇ ਹਾਂ?—w09 4/15 ਸਫ਼ੇ 8, 9 ਪੈਰੇ 6-7 (5 ਮਿੰਟ)
ਨੰ. 3: ਹਾਲਾਂਕਿ ਜ਼ਿੰਦਗੀ ਰੱਬ ਦੀ ਦੇਣ ਹੈ, ਪਰ ਸਾਨੂੰ ਆਪਣੀ ਮੁਕਤੀ ਲਈ ਮਿਹਨਤ ਕਰਨ ਦੀ ਕਿਉਂ ਲੋੜ ਹੈ?—ਰੋਮੀ. 6:23; ਫ਼ਿਲਿ. 2:12 (5 ਮਿੰਟ)
□ ਸੇਵਾ ਸਭਾ:
ਗੀਤ 28 (221)
5 ਮਿੰਟ: ਘੋਸ਼ਣਾਵਾਂ।
15 ਮਿੰਟ: ਜੁਲਾਈ ਲਈ ਸਾਹਿੱਤ ਪੇਸ਼ਕਸ਼। ਚਰਚਾ। ਸੰਖੇਪ ਵਿਚ ਜੁਲਾਈ ਲਈ ਸਾਹਿੱਤ ਵਿਚਲੀ ਜਾਣਕਾਰੀ ਬਾਰੇ ਦੱਸੋ। ਫਿਰ ਇਕ-ਦੋ ਪ੍ਰਦਰਸ਼ਨ ਕਰ ਕੇ ਦਿਖਾਓ।
15 ਮਿੰਟ: “ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਲੇਖਾਂ ਦੀ ਨਵੀਂ ਲੜੀ।” ਸਵਾਲ-ਜਵਾਬ। ਚਰਚਾ ਸ਼ੁਰੂ ਕਰਨ ਤੋਂ ਪਹਿਲਾਂ, ਉਨ੍ਹਾਂ ਸਾਰਿਆਂ ਪਬਲੀਸ਼ਰਾਂ ਨੂੰ ਜੁਲਾਈ-ਸਤੰਬਰ 2011 ਦੇ ਪਹਿਰਾਬੁਰਜ ਦੀ ਕਾਪੀ ਦਿਓ ਜਿਨ੍ਹਾਂ ਨੇ ਆਪਣੀ ਕਾਪੀ ਨਹੀਂ ਲਿਆਂਦੀ। ਅਖ਼ੀਰ ਵਿਚ ਇਕ-ਦੋ ਪ੍ਰਦਰਸ਼ਨ ਕਰ ਕੇ ਦਿਖਾਓ ਕਿ “ਪਰਮੇਸ਼ੁਰ ਦੇ ਬਚਨ ਤੋਂ ਸਿੱਖੋ—ਪਰਮੇਸ਼ੁਰ ਤੋਂ ਕਿਉਂ ਸਿੱਖੀਏ?” ਲੇਖ ਵਰਤ ਕੇ ਬਾਈਬਲ ਸਟੱਡੀ ਕਿੱਦਾਂ ਸ਼ੁਰੂ ਕੀਤੀ ਜਾ ਸਕਦੀ ਹੈ।
ਗੀਤ 13 (113) ਅਤੇ ਪ੍ਰਾਰਥਨਾ