ਪ੍ਰਚਾਰ ਦੇ ਅੰਕੜੇ
ਜਨਵਰੀ 2011
ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਜਨਵਰੀ ਵਿਚ ਭਾਰਤ ਵਿਚ ਪਬਲੀਸ਼ਰਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਪ੍ਰਚਾਰ ਵਿਚ ਕੁੱਲ 33,320 ਪਬਲੀਸ਼ਰਾਂ ਨੇ ਹਿੱਸਾ ਲਿਆ। ਰੈਗੂਲਰ ਪਾਇਨੀਅਰਾਂ ਦੀ ਗਿਣਤੀ ਵਧ ਕੇ 3,077 ਹੋ ਗਈ ਹੈ ਅਤੇ ਲੋਕਾਂ ਨੂੰ 1,98,460 ਰਸਾਲੇ ਵੰਡੇ ਗਏ।