11-17 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
11-17 ਜੁਲਾਈ
ਗੀਤ 2 (15) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 8 ਪੈਰੇ 11-21 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਜ਼ਬੂਰਾਂ ਦੀ ਪੋਥੀ 69-73 (10 ਮਿੰਟ)
ਨੰ. 1: ਜ਼ਬੂਰਾਂ ਦੀ ਪੋਥੀ 72:1-20 (4 ਮਿੰਟ ਜਾਂ ਘੱਟ)
ਨੰ. 2: ਮੂਸਾ ਤੇ ਯਿਸੂ ਦੀ ਜ਼ਿੰਦਗੀ ਇਕ-ਦੂਜੇ ਨਾਲ ਕਿਵੇਂ ਮਿਲਦੀ ਹੈ?—w09 4/15 ਸਫ਼ਾ 25 ਪੈਰੇ 8-9 (5 ਮਿੰਟ)
ਨੰ. 3: ਨੌਜਵਾਨੋ, ਤੁਸੀਂ ਹਿਜ਼ਕੀਯਾਹ ਅਤੇ ਯੋਸੀਯਾਹ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹੋ? (5 ਮਿੰਟ)
□ ਸੇਵਾ ਸਭਾ:
ਗੀਤ 25 (191)
5 ਮਿੰਟ: ਘੋਸ਼ਣਾਵਾਂ।
10 ਮਿੰਟ: ਸਵਾਲਾਂ ਨੂੰ ਅਸਰਦਾਰ ਤਰੀਕੇ ਨਾਲ ਇਸਤੇਮਾਲ ਕਰੋ—ਤੀਜਾ ਭਾਗ। ਸੇਵਾ ਸਕੂਲ (ਹਿੰਦੀ) ਸਫ਼ਾ 239 ʼਤੇ ਆਧਾਰਿਤ ਭਾਸ਼ਣ। ਕਿਤਾਬ ਵਿੱਚੋਂ ਇਕ-ਦੋ ਨੁਕਤੇ ਲੈ ਕੇ ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ।
10 ਮਿੰਟ: “‘ਤਰਸਵਾਨ ਹੋਵੋ।’” ਸਵਾਲ-ਜਵਾਬ।
10 ਮਿੰਟ: ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ। (ਫ਼ਿਲਿ. 1:10) ਇਕ ਦੋ ਪਰਿਵਾਰਾਂ ਦੇ ਮੁਖੀਆਂ ਦੀ ਇੰਟਰਵਿਊ ਲਓ ਜੋ ਫੁੱਲ-ਟਾਈਮ ਨੌਕਰੀ ਜਾਂ ਪਰਿਵਾਰ ਵਿਚ ਵੱਡੀਆਂ ਜ਼ਿੰਮੇਵਾਰੀਆਂ ਦੇ ਬਾਵਜੂਦ ਪ੍ਰਚਾਰ ਦੇ ਕੰਮ ਵਿਚ ਜੋਸ਼ ਨਾਲ ਬਾਕਾਇਦਾ ਹਿੱਸਾ ਲੈਂਦੇ ਹਨ। ਇੰਨੇ ਬਿਜ਼ੀ ਹੋਣ ਦੇ ਬਾਵਜੂਦ ਉਹ ਇਹ ਕਿੱਦਾਂ ਕਰ ਪਾਉਂਦੇ ਹਨ? ਬਾਕਾਇਦਾ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕੀ ਫ਼ਾਇਦਾ ਹੁੰਦਾ ਹੈ?
ਗੀਤ 24 (200) ਅਤੇ ਪ੍ਰਾਰਥਨਾ