15-21 ਅਗਸਤ ਦੇ ਹਫ਼ਤੇ ਦੀ ਅਨੁਸੂਚੀ
15-21 ਅਗਸਤ
ਗੀਤ 19 (143) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 10 ਪੈਰੇ 1-9 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਜ਼ਬੂਰਾਂ ਦੀ ਪੋਥੀ 102-105 (10 ਮਿੰਟ)
ਨੰ. 1: ਜ਼ਬੂਰਾਂ ਦੀ ਪੋਥੀ 105:1-24 (4 ਮਿੰਟ ਜਾਂ ਘੱਟ)
ਨੰ. 2: ਯਹੋਵਾਹ ਦੀ ਸੇਵਾ ਕਰਨ ਲਈ ਅਸੀਂ ਜਿਹੜੀਆਂ ਚੀਜ਼ਾਂ ਛੱਡੀਆਂ ਹਨ, ਸਾਨੂੰ ਉਨ੍ਹਾਂ ਬਾਰੇ ਦੁਬਾਰਾ ਕਿਉਂ ਨਹੀਂ ਸੋਚਣਾ ਚਾਹੀਦਾ—ਲੂਕਾ 9:62 (5 ਮਿੰਟ)
ਨੰ. 3: ਸੱਚਾਈ ਵਿਚ ਸਿਆਣੇ ਹੋਣ ਦਾ ਕੀ ਮਤਲਬ ਹੈ?—w09 5/15 ਸਫ਼ੇ 9, 10 ਪੈਰੇ 5-6 (5 ਮਿੰਟ)
□ ਸੇਵਾ ਸਭਾ:
ਗੀਤ 8 (51)
5 ਮਿੰਟ: ਘੋਸ਼ਣਾਵਾਂ।
10 ਮਿੰਟ: ਤਰੱਕੀ ਕਰਨ ਵਿਚ ਦੂਸਰਿਆਂ ਦੀ ਮਦਦ ਕਰੋ। ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ਾ 187, ਪੈਰਾ 5 ਤੋਂ ਸਫ਼ਾ 188, ਪੈਰਾ 3 ʼਤੇ ਆਧਾਰਿਤ ਭਾਸ਼ਣ।
20 ਮਿੰਟ: “ਵਧੀਆ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਓ—ਸਟੱਡੀਆਂ ਨੂੰ ਸੰਗਠਨ ਬਾਰੇ ਦੱਸੋ।” ਸਵਾਲ-ਜਵਾਬ। ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਜਿਸ ਵਿਚ ਪਬਲੀਸ਼ਰ ਨਵੀਂ ਬਾਈਬਲ ਸਟੱਡੀ ਨੂੰ ਯਹੋਵਾਹ ਦੇ ਗਵਾਹ—ਉਹ ਕੌਣ ਹਨ? ਉਹ ਕੀ ਵਿਸ਼ਵਾਸ ਕਰਦੇ ਹਨ? (ਹਿੰਦੀ) ਨਾਂ ਦੇ ਬਰੋਸ਼ਰ ਦੀ ਇਕ ਕਾਪੀ ਦਿੰਦਾ ਹੈ। ਪਬਲੀਸ਼ਰ ਬਰੋਸ਼ਰ ਸਫ਼ਾ 20 ʼਤੇ ਦਿੱਤੀ ਤਸਵੀਰ ਵੱਲ ਧਿਆਨ ਖਿੱਚ ਕੇ ਉਸ ਨੂੰ ਪਬਲਿਕ ਭਾਸ਼ਣ ਬਾਰੇ ਥੋੜ੍ਹਾ-ਬਹੁਤਾ ਦੱਸਦਾ ਹੈ। ਉਹ ਅਗਲੇ ਪਬਲਿਕ ਭਾਸ਼ਣ ਦਾ ਵਿਸ਼ਾ ਦੱਸ ਕੇ ਸਟੱਡੀ ਨੂੰ ਮੀਟਿੰਗ ʼਤੇ ਆਉਣ ਦਾ ਸੱਦਾ ਦਿੰਦਾ ਹੈ।
ਗੀਤ 23 (187) ਅਤੇ ਪ੍ਰਾਰਥਨਾ