3-9 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
3-9 ਅਕਤੂਬਰ
ਗੀਤ 17 (127) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 12 ਪੈਰੇ 17-22 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕਹਾਉਤਾਂ 1–6 (10 ਮਿੰਟ)
ਨੰ. 1: ਕਹਾਉਤਾਂ 6:1-19 (4 ਮਿੰਟ ਜਾਂ ਘੱਟ)
ਨੰ. 2: ਰੋਮੀਆਂ 8:26, 27 ਤੋਂ ਸਾਨੂੰ ਪਰਮੇਸ਼ੁਰ ਦੇ ਪਿਆਰ ਦਾ ਸਬੂਤ ਕਿਵੇਂ ਮਿਲਦਾ ਹੈ? (5 ਮਿੰਟ)
ਨੰ. 3: ਪੂਰੇ ਦਿਲ ਨਾਲ ਸੇਵਾ ਕਰ ਕੇ ਬਰਕਤਾਂ ਮਿਲਦੀਆਂ ਹਨ—w09 6/15 ਸਫ਼ਾ 8 ਪੈਰੇ 7-11 (5 ਮਿੰਟ)
□ ਸੇਵਾ ਸਭਾ:
ਗੀਤ 25 (191)
5 ਮਿੰਟ: ਘੋਸ਼ਣਾਵਾਂ।
10 ਮਿੰਟ: ਅਸੀਂ ਕੀ ਸਿੱਖਦੇ ਹਾਂ? ਚਰਚਾ। ਕਿਸੇ ਨੂੰ ਲੂਕਾ 5:12, 13 ਅਤੇ ਲੂਕਾ 8:43-48 ਪੜ੍ਹਨ ਲਈ ਕਹੋ। ਗੌਰ ਕਰੋ ਕਿ ਇਹ ਆਇਤਾਂ ਪ੍ਰਚਾਰ ਦੇ ਕੰਮ ਵਿਚ ਸਾਡੀ ਕਿੱਦਾਂ ਮਦਦ ਕਰ ਸਕਦੀਆਂ ਹਨ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
10 ਮਿੰਟ: ਸੇਵਕਾਈ ਵਿਚ ਸਲੀਕੇ ਨਾਲ ਪੇਸ਼ ਆਓ। (2 ਕੁਰਿੰ. 6:3) ਹੇਠਲੇ ਸਵਾਲਾਂ ਦੇ ਆਧਾਰ ʼਤੇ ਚਰਚਾ ਕਰੋ: (1) ਪ੍ਰਚਾਰ ਕਰਦਿਆਂ ਸਲੀਕੇ ਨਾਲ ਪੇਸ਼ ਆਉਣਾ ਕਿਉਂ ਜ਼ਰੂਰੀ ਹੈ? (2) ਅਸੀਂ ਸਲੀਕਾ ਕਿਵੇਂ ਦਿਖਾ ਸਕਦੇ ਹਾਂ ਜਦੋਂ (ੳ) ਸਾਡਾ ਗਰੁੱਪ ਪ੍ਰਚਾਰ ਦੇ ਇਲਾਕੇ ਵਿਚ ਪਹੁੰਚਦਾ ਹੈ? (ਅ) ਅਸੀਂ ਘਰੋਂ-ਘਰ ਜਾਂਦੇ ਹਾਂ? (ੲ) ਅਸੀਂ ਕਿਸੇ ਦੇ ਦਰ ʼਤੇ ਖੜ੍ਹੇ ਹੁੰਦੇ ਹਾਂ? (ਸ) ਸਾਡਾ ਸਾਥੀ ਗਵਾਹੀ ਦੇ ਰਿਹਾ ਹੁੰਦਾ ਹੈ? (ਹ) ਘਰ-ਮਾਲਕ ਗੱਲਬਾਤ ਕਰ ਰਿਹਾ ਹੁੰਦਾ ਹੈ? (ਕ) ਘਰ-ਮਾਲਕ ਬਿਜ਼ੀ ਹੁੰਦਾ ਹੈ ਜਾਂ ਮੌਸਮ ਖ਼ਰਾਬ ਹੁੰਦਾ ਹੈ? (ਖ) ਘਰ-ਮਾਲਕ ਰੁੱਖਾ ਬੋਲਦਾ ਹੈ?
ਗੀਤ 11 (85) ਅਤੇ ਪ੍ਰਾਰਥਨਾ