9-15 ਜਨਵਰੀ ਦੇ ਹਫ਼ਤੇ ਦੀ ਅਨੁਸੂਚੀ
9-15 ਜਨਵਰੀ
ਗੀਤ 5 (45) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
bh ਅਧਿ. 17 ਪੈਰੇ 9-15 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਸਾਯਾਹ 29-33 (10 ਮਿੰਟ)
ਨੰ. 1: ਯਸਾਯਾਹ 30:15-26 (4 ਮਿੰਟ ਜਾਂ ਘੱਟ)
ਨੰ. 2: ਇਕੱਲਤਾ ਵਿਰੁੱਧ ਸੰਘਰਸ਼ ਨੂੰ ਜਿੱਤਣਾ—fy ਸਫ਼ੇ 110-113 ਪੈਰੇ 18-22 (5 ਮਿੰਟ)
ਨੰ. 3: ਨਾਮੁਕੰਮਲ ਇਨਸਾਨ ਯਹੋਵਾਹ ਦਾ ਨਾਂ ਪਵਿੱਤਰ ਕਿਵੇਂ ਕਰ ਸਕਦੇ ਹਨ?—ਮੱਤੀ 6:9 (5 ਮਿੰਟ)
□ ਸੇਵਾ ਸਭਾ:
ਗੀਤ 4 (37)
5 ਮਿੰਟ: ਘੋਸ਼ਣਾਵਾਂ।
10 ਮਿੰਟ: ਹੋਰ ਭਾਸ਼ਾ ਬੋਲਣ ਵਾਲਿਆਂ ਨੂੰ ਪ੍ਰਚਾਰ ਕਰੋ। ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ (ਅੰਗ੍ਰੇਜ਼ੀ) ਨਾਂ ਦੀ ਪੁਸਤਿਕਾ ਦੇ ਸਫ਼ਾ 2 ʼਤੇ ਆਧਾਰਿਤ ਭਾਸ਼ਣ ਕਿ ਇਹ ਕਿੱਦਾਂ ਵਰਤੀ ਜਾ ਸਕਦੀ ਹੈ। ਇਕ ਪ੍ਰਦਰਸ਼ਨ ਕਰ ਕੇ ਦਿਖਾਓ।
10 ਮਿੰਟ: ਬਾਈਬਲ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖੀ ਜਾਣ ਦਾ ਸਬੂਤ। ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਅਧਿਆਇ 2, ਪੈਰੇ 6-17 ʼਤੇ ਆਧਾਰਿਤ ਚਰਚਾ।
10 ਮਿੰਟ: “ਹਵਾ ਵਿਚ ਮੁੱਕੇ ਨਾ ਮਾਰੋ।” ਸਵਾਲ-ਜਵਾਬ। ਪੈਰਾ 2 ਦੀ ਚਰਚਾ ਕਰਦਿਆਂ ਸਰਵਿਸ ਓਵਰਸੀਅਰ ਦੀ ਛੋਟੀ ਜਿਹੀ ਇੰਟਰਵਿਊ ਲਓ ਤੇ ਉਸ ਨੂੰ ਪੁੱਛੋ ਕਿ ਤੁਹਾਡੇ ਇਲਾਕੇ ਵਿਚ ਹਫ਼ਤੇ ਦੇ ਕਿਹੜੇ ਦਿਨ, ਕਿਸ ਵੇਲੇ ਅਤੇ ਕਿਹੜੀ ਜਗ੍ਹਾ ਜ਼ਿਆਦਾ ਲੋਕ ਮਿਲਦੇ ਹਨ।
ਗੀਤ 16 (224) ਅਤੇ ਪ੍ਰਾਰਥਨਾ