ਪ੍ਰਚਾਰ ਦੇ ਅੰਕੜੇ
ਅਗਸਤ 2011
ਪਿਛਲਾ ਸੇਵਾ ਸਾਲ ਖ਼ਤਮ ਹੋਣ ਤੇ ਸਾਡੇ ਦੇਸ਼ ਵਿਚ 37,095 ਪਬਲੀਸ਼ਰਾਂ ਦਾ ਨਵਾਂ ਸਿਖਰ ਪ੍ਰਾਪਤ ਹੋਇਆ। ਅਗਸਤ ਮਹੀਨੇ ਵਿਚ 3,449 ਰੈਗੂਲਰ ਪਾਇਨੀਅਰਾਂ ਦਾ ਵੀ ਨਵਾਂ ਸਿਖਰ ਪ੍ਰਾਪਤ ਹੋਇਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਪ੍ਰਚਾਰ ਦੇ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾ ਰਿਹਾ ਹੈ ਅਤੇ ਨੇਕਦਿਲ ਲੋਕ ਖ਼ੁਸ਼ ਖ਼ਬਰੀ ਦਾ ਸੰਦੇਸ਼ ਸੁਣ ਰਹੇ ਹਨ।