13-19 ਫਰਵਰੀ ਦੇ ਹਫ਼ਤੇ ਦੀ ਅਨੁਸੂਚੀ
13-19 ਫਰਵਰੀ
ਗੀਤ 22 (185) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
bh ਅਧਿ. 19 ਪੈਰੇ 1-7 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਸਾਯਾਹ 52-57 (10 ਮਿੰਟ)
ਨੰ. 1: ਯਸਾਯਾਹ 56:1-12 (4 ਮਿੰਟ ਜਾਂ ਘੱਟ)
ਨੰ. 2: ਪਤਰਸ ਦੀ ਵਫ਼ਾਦਾਰੀ ਦੀ ਮਿਸਾਲ ਤੋਂ ਸਾਨੂੰ ਕੀ ਲਾਭ ਹੁੰਦਾ ਹੈ?—ਯੂਹੰ. 6:68, 69 (5 ਮਿੰਟ)
ਨੰ. 3: ਜ਼ਰੂਰੀ ਗੱਲਾਂ ਨੂੰ ਪਹਿਲ ਦੇਣੀ—fy ਸਫ਼ਾ 122 ਪੈਰੇ 14, 15 (5 ਮਿੰਟ)
□ ਸੇਵਾ ਸਭਾ:
ਗੀਤ 19 (143)
5 ਮਿੰਟ: ਘੋਸ਼ਣਾਵਾਂ।
10 ਮਿੰਟ: ਸਿਖਾਉਣ ਦੀ ਕਲਾ ਵਿਚ ਮਾਹਰ ਬਣੋ—ਪਹਿਲਾ ਭਾਗ। ਸੇਵਾ ਸਕੂਲ (ਹਿੰਦੀ) ਸਫ਼ਾ 56, ਪੈਰਾ 1 ਤੋਂ ਸਫ਼ਾ 57, ਪੈਰਾ 2 ਉੱਤੇ ਆਧਾਰਿਤ ਭਾਸ਼ਣ।
10 ਮਿੰਟ: ਪ੍ਰਚਾਰ ਕਰਦੇ ਰਹੋ ਤੇ ਬਰਕਤਾਂ ਪਾਓ। ਪਹਿਰਾਬੁਰਜ, 15 ਜਨਵਰੀ 2008, ਸਫ਼ੇ 14-16, ਪੈਰੇ 10-16 ʼਤੇ ਆਧਾਰਿਤ ਚਰਚਾ। ਭੈਣਾਂ-ਭਰਾਵਾਂ ਨੂੰ ਟਿੱਪਣੀਆਂ ਕਰਨ ਲਈ ਕਹੋ ਕਿ ਉਨ੍ਹਾਂ ਨੇ ਕੀ ਸਿੱਖਿਆ ਹੈ।
10 ਮਿੰਟ: “ਪ੍ਰਚਾਰ ਵਿਚ ਜ਼ਿਆਦਾ ਕਰਨ ਲਈ ਹੁਣ ਤੋਂ ਤਿਆਰੀ ਕਰੋ।” ਸਵਾਲ-ਜਵਾਬ। ਪੈਰਾ 3 ਦੀ ਚਰਚਾ ਕਰਦਿਆਂ, ਸਰਵਿਸ ਓਵਰਸੀਅਰ ਨੂੰ ਦੱਸਣ ਲਈ ਕਹੋ ਕਿ ਮਾਰਚ, ਅਪ੍ਰੈਲ ਅਤੇ ਮਈ ਦੇ ਮਹੀਨਿਆਂ ਵਿਚ ਪ੍ਰਚਾਰ ਕਰਨ ਦੇ ਕੀ ਇੰਤਜ਼ਾਮ ਹਨ।
ਗੀਤ 11 (85) ਅਤੇ ਪ੍ਰਾਰਥਨਾ