27 ਫਰਵਰੀ–4 ਮਾਰਚ ਦੇ ਹਫ਼ਤੇ ਦੀ ਅਨੁਸੂਚੀ
27 ਫਰਵਰੀ–4 ਮਾਰਚ
ਗੀਤ 8 (51) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
bh ਅਧਿ. 19 ਪੈਰੇ 17-23 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਸਾਯਾਹ 63-66 (10 ਮਿੰਟ)
□ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ (20 ਮਿੰਟ)
□ ਸੇਵਾ ਸਭਾ:
ਗੀਤ 7 (46)
5 ਮਿੰਟ: ਘੋਸ਼ਣਾਵਾਂ।
20 ਮਿੰਟ: ਸਿਖਾਉਣ ਲਈ ਚੰਗੀ ਤਰ੍ਹਾਂ ਤਿਆਰੀ ਕਰੋ। ਸਾਡੀ ਰਾਜ ਸੇਵਕਾਈ, ਜੂਨ 2009, ਸਫ਼ਾ 2 ʼਤੇ ਲੇਖ ਉੱਤੇ ਆਧਾਰਿਤ ਚਰਚਾ। ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਇਕ ਪਬਲੀਸ਼ਰ ਆਪਣੇ ਆਪ ਨਾਲ ਗੱਲਾਂ ਕਰਦਾ ਹੋਇਆ ਇਕ ਬਾਈਬਲ ਸਟੱਡੀ ਲਈ ਤਿਆਰੀ ਕਰਦਾ ਹੈ।
10 ਮਿੰਟ: ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2012 ਤੋਂ ਲਾਭ ਉਠਾਓ। ਇਕ ਭਾਸ਼ਣ ਦੇ ਜ਼ਰੀਏ ਪੁਸਤਿਕਾ ਦੇ ਮੁਖਬੰਧ ʼਤੇ ਸੰਖੇਪ ਵਿਚ ਚਰਚਾ ਕਰੋ। ਫਿਰ ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਹ ਡੇਲੀ ਟੈਕਸਟ ਕਦੋਂ ਪੜ੍ਹਦੇ ਹਨ ਅਤੇ ਉਨ੍ਹਾਂ ਨੂੰ ਕੀ ਲਾਭ ਹੋਇਆ ਹੈ। ਸਾਲ 2012 ਲਈ ਚੁਣੀ ਗਈ ਮੁੱਖ ਆਇਤ ਉੱਤੇ ਚਰਚਾ ਕਰ ਕੇ ਸਮਾਪਤ ਕਰੋ।
ਗੀਤ 13 (113) ਅਤੇ ਪ੍ਰਾਰਥਨਾ