19-25 ਮਾਰਚ ਦੇ ਹਫ਼ਤੇ ਦੀ ਅਨੁਸੂਚੀ
19-25 ਮਾਰਚ
ਗੀਤ 4 (37) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 2 ਪੈਰੇ 1-9 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਿਰਮਿਯਾਹ 8-11 (10 ਮਿੰਟ)
ਨੰ. 1: ਯਿਰਮਿਯਾਹ 10:17–11:5 (4 ਮਿੰਟ ਜਾਂ ਘੱਟ)
ਨੰ. 2: ਮੈਮੋਰੀਅਲ ਦੀ ਕੀ ਅਹਿਮੀਅਤ ਹੈ? (5 ਮਿੰਟ)
ਨੰ. 3: ਮੈਮੋਰੀਅਲ ਵਿਚ ਵਰਤੀ ਜਾਂਦੀ ਰੋਟੀ ਅਤੇ ਦਾਖਰਸ ਕੀ ਦਰਸਾਉਂਦੇ ਹਨ? (5 ਮਿੰਟ)
□ ਸੇਵਾ ਸਭਾ:
ਗੀਤ 22 (185)
5 ਮਿੰਟ: ਘੋਸ਼ਣਾਵਾਂ। ਗਰੁੱਪ ਓਵਰਸੀਅਰਾਂ ਨੂੰ ਯਾਦ ਦਿਲਾਓ ਕਿ ਉਹ ਦੇਖਣ ਕਿ ਸਾਰੇ ਬਪਤਿਸਮਾ-ਪ੍ਰਾਪਤ ਪਬਲੀਸ਼ਰਾਂ ਨੇ Advance Health Care Directive (dpa) ਕਾਰਡ ਭਰਿਆ ਹੈ ਕਿ ਨਹੀਂ।
15 ਮਿੰਟ: ਕੁਰਬਾਨੀਆਂ ਕਰਨ ਨਾਲ ਯਹੋਵਾਹ ਤੋਂ ਬਰਕਤਾਂ ਮਿਲਦੀਆਂ ਹਨ। 15 ਨਵੰਬਰ 2005 ਦਾ ਪਹਿਰਾਬੁਰਜ, ਸਫ਼ੇ 8, 9 ʼਤੇ ਆਧਾਰਿਤ ਭਾਸ਼ਣ। SB:SSB 15 ਨਵੰਬਰ 2011 ਦੀ ਚਿੱਠੀ ਤੋਂ ਢੁਕਵੀਆਂ ਗੱਲਾਂ ਸ਼ਾਮਲ ਕਰੋ।
15 ਮਿੰਟ: “ਕਾਰੋਬਾਰੀ ਇਲਾਕਿਆਂ ਵਿਚ ਦਲੇਰੀ ਨਾਲ ਪ੍ਰਚਾਰ ਕਰੋ।” ਸਵਾਲ-ਜਵਾਬ। ਇਕ ਪਬਲੀਸ਼ਰ ਦੀ ਇੰਟਰਵਿਊ ਲਵੋ ਜਿਸ ਨੂੰ ਕਾਰੋਬਾਰੀ ਇਲਾਕਿਆਂ ਵਿਚ ਪ੍ਰਚਾਰ ਕਰ ਕੇ ਸਫ਼ਲਤਾ ਮਿਲੀ ਹੈ।
ਗੀਤ 23 (187) ਅਤੇ ਪ੍ਰਾਰਥਨਾ