ਪ੍ਰਚਾਰ ਦੇ ਅੰਕੜੇ
ਅਕਤੂਬਰ 2011
ਭਾਰਤ ਵਿਚ ‘ਪਰਮੇਸ਼ੁਰ ਦਾ ਰਾਜ ਆਵੇ!’ ਜ਼ਿਲ੍ਹਾ ਸੰਮੇਲਨਾਂ ਉੱਤੇ ਯਹੋਵਾਹ ਦੀ ਭਰਪੂਰ ਬਰਕਤ ਰਹੀ ਜਿਨ੍ਹਾਂ ਵਿਚ ਕੁੱਲ 56,161 ਜਣੇ ਹਾਜ਼ਰ ਹੋਏ। ਇਨ੍ਹਾਂ ਸੰਮੇਲਨਾਂ ਵਿਚ ਬਪਤਿਸਮਾ ਲੈਣ ਵਾਲਿਆਂ ਦੀ ਗਿਣਤੀ 918 ਸੀ। 13 ਭਾਸ਼ਾਵਾਂ ਵਿਚ 38 ਸੰਮੇਲਨ ਹੋਏ ਸਨ।
ਕੋਈ ਵੀਡੀਓ ਉਪਲਬਧ ਨਹੀਂ।
ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।