16-22 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
16-22 ਅਪ੍ਰੈਲ
ਗੀਤ 19 (143) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 3 ਪੈਰੇ 15-21, ਸਫ਼ਾ 34 ʼਤੇ ਡੱਬੀ (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਿਰਮਿਯਾਹ 25-28 (10 ਮਿੰਟ)
ਨੰ. 1: ਯਿਰਮਿਯਾਹ 27:1-11 (4 ਮਿੰਟ ਜਾਂ ਘੱਟ)
ਨੰ. 2: ਬੱਚਿਆਂ ਨੂੰ ਸਿਖਲਾਈ ਦੇਣੀ—fy ਸਫ਼ੇ 133, 134 ਪੈਰੇ 12-15 (5 ਮਿੰਟ)
ਨੰ. 3: ਬਿਰਧ ਭੈਣਾਂ-ਭਰਾਵਾਂ ਦਾ ਆਦਰ ਕਰਨ ਬਾਰੇ ਬਾਈਬਲ ਕੀ ਕਹਿੰਦੀ ਹੈ? (5 ਮਿੰਟ)
□ ਸੇਵਾ ਸਭਾ:
ਗੀਤ 4 (37)
5 ਮਿੰਟ: ਘੋਸ਼ਣਾਵਾਂ।
15 ਮਿੰਟ: ਸਿਖਾਉਣ ਦੀ ਕਲਾ ਵਿਚ ਮਾਹਰ ਬਣੋ—ਤੀਜਾ ਭਾਗ। ਸੇਵਾ ਸਕੂਲ (ਹਿੰਦੀ) ਸਫ਼ੇ 59-61 ਉੱਤੇ ਆਧਾਰਿਤ ਭਾਸ਼ਣ।
15 ਮਿੰਟ: “ਸੜਕਾਂ ʼਤੇ ਅਸਰਦਾਰ ਤਰੀਕੇ ਨਾਲ ਗਵਾਹੀ ਦਿਓ।” ਸਰਵਿਸ ਓਵਰਸੀਅਰ ਦੁਆਰਾ ਸਵਾਲ-ਜਵਾਬ। ਇਸ ਲੇਖ ਨੂੰ ਆਪਣੇ ਇਲਾਕੇ ਵਿਚ ਹਾਲਾਤਾਂ ਅਨੁਸਾਰ ਢਾਲੋ। ਲੇਖ ਵਿੱਚੋਂ ਇਕ-ਦੋ ਛੋਟੇ-ਛੋਟੇ ਪ੍ਰਦਰਸ਼ਨ ਕਰ ਕੇ ਦਿਖਾਓ।
ਗੀਤ 13 (113) ਅਤੇ ਪ੍ਰਾਰਥਨਾ