ਪ੍ਰਚਾਰ ਦੇ ਅੰਕੜੇ
ਨਵੰਬਰ 2011
ਪਬਲੀਸ਼ਰਾਂ ਅਤੇ ਪਾਇਨੀਅਰਾਂ ਨੇ ਨਵੰਬਰ ਮਹੀਨੇ ਦੌਰਾਨ ਪ੍ਰਚਾਰ ਦੇ ਕੰਮ ਵਿਚ 5,92,793 ਘੰਟੇ ਬਿਤਾਏ ਸਨ ਅਤੇ 38,931 ਬਾਈਬਲ ਸਟੱਡੀਆਂ ਕਰਾਈਆਂ ਸਨ। ਦਿਲਚਸਪੀ ਰੱਖਣ ਵਾਲਿਆਂ ਨੂੰ 2,60,851 ਪ੍ਰਕਾਸ਼ਨ ਦਿੱਤੇ ਗਏ ਸਨ। ਅਸੀਂ ਉਮੀਦ ਰੱਖਦੇ ਹਾਂ ਕਿ ਸਮਾਂ ਆਉਣ ਤੇ ਰਾਜ ਦੀ ਸੱਚਾਈ ਦੇ ਇਹ ਬੀ ਪੁੰਗਰਨਗੇ।