14-20 ਮਈ ਦੇ ਹਫ਼ਤੇ ਦੀ ਅਨੁਸੂਚੀ
14-20 ਮਈ
ਗੀਤ 19 (143) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 5 ਪੈਰੇ 1-8 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਿਰਮਿਯਾਹ 39-43 (10 ਮਿੰਟ)
ਨੰ. 1: ਯਿਰਮਿਯਾਹ 40:1-10 (4 ਮਿੰਟ ਜਾਂ ਘੱਟ)
ਨੰ. 2: ਕੀ ਇਨਸਾਨ ਪਰਮੇਸ਼ੁਰ ਦੇ ਆਰਾਮ ਵਿਚ ਸ਼ਾਮਲ ਹੋ ਸਕਦੇ ਹਨ?—ਇਬ. 4:10, 11 (5 ਮਿੰਟ)
ਨੰ. 3: ਕੀ ਤੁਹਾਡੇ ਕੰਮ-ਧੰਦੇ ਕਾਰਨ ਪਰਿਵਾਰ ਵਿਚ ਦੂਰੀਆਂ ਪੈ ਰਹੀਆਂ ਹਨ?—fy ਸਫ਼ੇ 140, 141 ਪੈਰੇ 26-28 (5 ਮਿੰਟ)
□ ਸੇਵਾ ਸਭਾ:
ਗੀਤ 6 (43)
5 ਮਿੰਟ: ਘੋਸ਼ਣਾਵਾਂ।
15 ਮਿੰਟ: ਇਸ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ। (ਯੂਹੰਨਾ 13:35) ਪਹਿਰਾਬੁਰਜ, 15 ਨਵੰਬਰ 2009, ਸਫ਼ਾ 20, ਪੈਰੇ 1-4 ʼਤੇ ਆਧਾਰਿਤ ਚਰਚਾ। ਭੈਣਾਂ-ਭਰਾਵਾਂ ਨੂੰ ਟਿੱਪਣੀਆਂ ਕਰਨ ਲਈ ਕਹੋ ਕਿ ਉਨ੍ਹਾਂ ਨੇ ਕੀ ਸਿੱਖਿਆ।
15 ਮਿੰਟ: “ਪ੍ਰਚਾਰ ਕਰਦਿਆਂ ਸਾਵਧਾਨੀ ਵਰਤੋ।” ਸਰਵਿਸ ਓਵਰਸੀਅਰ ਦੁਆਰਾ ਸਵਾਲ-ਜਵਾਬ। ਸਮਝਾਓ ਕਿ ਮੰਡਲੀ ਆਪਣੇ ਇਲਾਕੇ ਵਿਚ ਇਹ ਜਾਣਕਾਰੀ ਕਿੱਦਾਂ ਲਾਗੂ ਕਰ ਸਕਦੀ ਹੈ।
ਗੀਤ 23 (187) ਅਤੇ ਪ੍ਰਾਰਥਨਾ