21-27 ਮਈ ਦੇ ਹਫ਼ਤੇ ਦੀ ਅਨੁਸੂਚੀ
21-27 ਮਈ
ਗੀਤ 5 (45) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 5 ਪੈਰੇ 9-17 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਿਰਮਿਯਾਹ 44-48 (10 ਮਿੰਟ)
ਨੰ. 1: ਯਿਰਮਿਯਾਹ 46:18-28 (4 ਮਿੰਟ ਜਾਂ ਘੱਟ)
ਨੰ. 2: ਪਰਿਵਾਰ ਕੀ ਕਰ ਸਕਦਾ ਹੈ?—fy ਸਫ਼ੇ 143, 144 ਪੈਰੇ 5-8 (5 ਮਿੰਟ)
ਨੰ. 3: ਅਸੀਂ “ਪਵਿੱਤਰ ਸ਼ਕਤੀ ਅਨੁਸਾਰ” ਕਿੱਦਾਂ ਬੀਜ ਸਕਦੇ ਹਾਂ?—ਗਲਾ. 6:8 (5 ਮਿੰਟ)
□ ਸੇਵਾ ਸਭਾ:
ਗੀਤ 22 (185)
5 ਮਿੰਟ: ਘੋਸ਼ਣਾਵਾਂ।
15 ਮਿੰਟ: ਨੌਜਵਾਨੋ, ਕੀ ਤੁਸੀਂ ਛੁੱਟੀਆਂ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਦੇ ਹੋ? ਭਾਸ਼ਣ। ਇਕ-ਦੋ ਪਬਲੀਸ਼ਰਾਂ ਦੀ ਇੰਟਰਵਿਊ ਲਓ ਜੋ ਸਕੂਲ ਦੀਆਂ ਛੁੱਟੀਆਂ ਵਿਚ ਪਾਇਨੀਅਰ ਕਰ ਚੁੱਕੇ ਹਨ। ਨੌਜਵਾਨਾਂ ਨੂੰ ਸਕੂਲ ਦੀਆਂ ਅਗਲੀਆਂ ਛੁੱਟੀਆਂ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰਨ ਦੀ ਹੱਲਾਸ਼ੇਰੀ ਦਿਓ।
15 ਮਿੰਟ: “ਪੜ੍ਹਾਈ ਅਤੇ ਪਰਮੇਸ਼ੁਰ ਦੀ ਸੇਵਾ ਸੰਬੰਧੀ ਤੁਹਾਡੇ ਟੀਚੇ।” ਚਰਚਾ। ਨੌਜਵਾਨਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਆਪਣੀ ਪੜ੍ਹਾਈ ਨੂੰ ਅਜਿਹਾ ਜ਼ਰੀਆ ਸਮਝਣ ਜਿਸ ਨਾਲ ਉਹ ਰੱਬ ਦੀ ਸੇਵਾ ਸੰਬੰਧੀ ਟੀਚੇ ਪ੍ਰਾਪਤ ਕਰ ਸਕਦੇ ਹਨ।
ਗੀਤ 28 (221) ਅਤੇ ਪ੍ਰਾਰਥਨਾ