28 ਮਈ–3 ਜੂਨ ਦੇ ਹਫ਼ਤੇ ਦੀ ਅਨੁਸੂਚੀ
28 ਮਈ–3 ਜੂਨ
ਗੀਤ 8 (51) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 5 ਪੈਰੇ 18-21, ਸਫ਼ਾ 55 ʼਤੇ ਡੱਬੀ (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਿਰਮਿਯਾਹ 49-50 (10 ਮਿੰਟ)
ਨੰ. 1: ਯਿਰਮਿਯਾਹ 49:28-39 (4 ਮਿੰਟ ਜਾਂ ਘੱਟ)
ਨੰ. 2: ਯਹੋਵਾਹ ਦਾ ਨਾਂ “ਇੱਕ ਪੱਕਾ ਬੁਰਜ” ਕਿਵੇਂ ਹੈ?—ਕਹਾ. 18:10 (5 ਮਿੰਟ)
ਨੰ. 3: ਜ਼ਿਆਦਾ ਸ਼ਰਾਬ ਪੀਣ ਦੇ ਨੁਕਸਾਨ—fy ਸਫ਼ੇ 142, 143 ਪੈਰੇ 1-4 (5 ਮਿੰਟ)
□ ਸੇਵਾ ਸਭਾ:
ਗੀਤ 19 (143)
10 ਮਿੰਟ: ਘੋਸ਼ਣਾਵਾਂ। ਦੱਸੋ ਕਿ ਜੂਨ ਵਿਚ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ ਅਤੇ ਇਕ ਪ੍ਰਦਰਸ਼ਨ ਕਰ ਕੇ ਦਿਖਾਓ।
25 ਮਿੰਟ: “ਕੀ ਤੁਹਾਡੇ ਬੱਚੇ ਤਿਆਰ ਹਨ?” ਸਵਾਲ-ਜਵਾਬ। ਮਾਪਿਆਂ ਅਤੇ ਬੱਚਿਆਂ ਨੂੰ ਦੱਸਣ ਲਈ ਕਹੋ ਕਿ ਮਸੀਹੀਆਂ ਨੂੰ ਸਕੂਲ ਵਿਚ ਕਿਹੜੀਆਂ ਖ਼ਾਸ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਪੈਰਾ 3 ਦੀ ਚਰਚਾ ਕਰਨ ਤੋਂ ਬਾਅਦ, ਇਕ ਪ੍ਰਦਰਸ਼ਨ ਕਰ ਕੇ ਦਿਖਾਓ ਜਿਸ ਵਿਚ ਇਕ ਪਿਤਾ ਟੀਚਰ ਬਣਦਾ ਹੈ ਅਤੇ ਬੱਚਾ ਉਸ ਨੂੰ ਸਮਝਾਉਂਦਾ ਹੈ ਕਿ ਉਹ ਕਲਾਸ ਵਿਚ ਕਿਸੇ ਅਜਿਹੇ ਕੰਮ ਵਿਚ ਹਿੱਸਾ ਕਿਉਂ ਨਹੀਂ ਲੈ ਸਕਦਾ ਜੋ ਬਾਈਬਲ ਦੇ ਖ਼ਿਲਾਫ਼ ਹੈ।
ਗੀਤ 6 (43) ਅਤੇ ਪ੍ਰਾਰਥਨਾ