16-22 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
16-22 ਜੁਲਾਈ
ਗੀਤ 22 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 8 ਪੈਰੇ 1-8 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਹਿਜ਼ਕੀਏਲ 15-17 (10 ਮਿੰਟ)
ਨੰ. 1: ਹਿਜ਼ਕੀਏਲ 16:14-27 (4 ਮਿੰਟ ਜਾਂ ਘੱਟ)
ਨੰ. 2: ਯੂਹੰਨਾ 18:37 ਵਿਚ ਯਿਸੂ ਦੁਆਰਾ ਜ਼ਿਕਰ ਕੀਤੀ ਸੱਚਾਈ ਕੀ ਹੈ? (5 ਮਿੰਟ)
ਨੰ. 3: ਅਸਲੀਅਤ ਪਛਾਣੋ—fy ਸਫ਼ਾ 155 ਪੈਰੇ 5, 6 (5 ਮਿੰਟ)
□ ਸੇਵਾ ਸਭਾ:
5 ਮਿੰਟ: ਘੋਸ਼ਣਾਵਾਂ।
10 ਮਿੰਟ: ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਦੀ ਮਦਦ ਨਾਲ ਵਧੀਆ ਪ੍ਰਚਾਰਕ ਬਣੋ। ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਓਵਰਸੀਅਰ ਦੁਆਰਾ ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ਾ 6 ਪੈਰਾ 1 ਤੋਂ ਸਫ਼ਾ 8 ਦੇ ਅਖ਼ੀਰ ਤਕ ਦਿੱਤੀ ਜਾਣਕਾਰੀ ʼਤੇ ਆਧਾਰਿਤ ਭਾਸ਼ਣ। ਇਕ-ਦੋ ਪਬਲੀਸ਼ਰਾਂ ਦੀ ਇੰਟਰਵਿਊ ਲਓ ਕਿ ਪ੍ਰਚਾਰ ਕਰਨ ਵਿਚ ਸਕੂਲ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ ਹੈ।
20 ਮਿੰਟ: “ਰੱਬ ਦੀ ਸੁਣਨ ਵਿਚ ਲੋਕਾਂ ਦੀ ਮਦਦ ਕਰੋ।” ਸਵਾਲ-ਜਵਾਬ। ਪੈਰਾ 5 ਉੱਤੇ ਚਰਚਾ ਕਰਦੇ ਸਮੇਂ ਇਕ ਪ੍ਰਦਰਸ਼ਨ ਕਰ ਕੇ ਦਿਖਾਓ ਕਿ ਦੋਹਾਂ ਵਿੱਚੋਂ ਇਕ ਬਰੋਸ਼ਰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਪੈਰਾ 6 ਉੱਤੇ ਚਰਚਾ ਕਰਨ ਤੋਂ ਬਾਅਦ ਤਿੰਨ ਮਿੰਟਾਂ ਦੇ ਪ੍ਰਦਰਸ਼ਨ ਵਿਚ ਦਿਖਾਓ ਕਿ ਪਬਲੀਸ਼ਰ ਰੱਬ ਦੀ ਸੁਣੋ ਬਰੋਸ਼ਰ ਸਟੱਡੀ ਕਰਾ ਰਿਹਾ ਹੈ ਅਤੇ ਸਫ਼ਾ 4 ਉੱਤੇ ਦਿੱਤੀ ਪਹਿਲੀ ਤਸਵੀਰ ʼਤੇ ਚਰਚਾ ਕਰਦਾ ਹੈ।
ਗੀਤ 11 ਅਤੇ ਪ੍ਰਾਰਥਨਾ