3-9 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
3-9 ਸਤੰਬਰ
ਗੀਤ 48 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 10 ਪੈਰੇ 8-13 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਹਿਜ਼ਕੀਏਲ 39-41 (10 ਮਿੰਟ)
ਨੰ. 1: ਹਿਜ਼ਕੀਏਲ 40:17-31 (4 ਮਿੰਟ ਜਾਂ ਘੱਟ)
ਨੰ. 2: ਸਾਡੀਆਂ ਅੱਖਾਂ ਸਾਨੂੰ ਕਿਵੇਂ ਧੋਖਾ ਦੇ ਸਕਦੀਆਂ ਹਨ—ਉਤ. 3:2-6 (5 ਮਿੰਟ)
ਨੰ. 3: ਪਰਮੇਸ਼ੁਰ ਕਿਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ? (5 ਮਿੰਟ)
□ ਸੇਵਾ ਸਭਾ:
10 ਮਿੰਟ: ਘਰ-ਮਾਲਕ ਨਾਲ ਕਿਵੇਂ ਤਰਕ ਕਰੀਏ—ਦੂਜਾ ਭਾਗ। ਸੇਵਾ ਸਕੂਲ (ਹਿੰਦੀ) ਕਿਤਾਬ ਸਫ਼ਾ 253 ਦੇ ਪੈਰੇ 3 ਤੋਂ ਸਫ਼ਾ 254 ʼਤੇ ਆਧਾਰਿਤ ਚਰਚਾ। ਕਿਤਾਬ ਵਿੱਚੋਂ ਇਕ-ਦੋ ਨੁਕਤੇ ਲੈ ਕੇ ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ।
10 ਮਿੰਟ: ਮੰਡਲੀਆਂ ਦੀਆਂ ਲੋੜਾਂ।
10 ਮਿੰਟ: ਸਤੰਬਰ ਵਿਚ ਰਸਾਲੇ ਪੇਸ਼ ਕਰਨ ਦੇ ਸੁਝਾਅ। ਚਰਚਾ। 30-60 ਸਕਿੰਟਾਂ ਵਿਚ ਦੱਸੋ ਕਿ ਪਹਿਰਾਬੁਰਜ ਦਾ ਇਹ ਰਸਾਲਾ ਲੋਕਾਂ ਨੂੰ ਕਿਉਂ ਪਸੰਦ ਆਵੇਗਾ। ਫਿਰ ਹਾਜ਼ਰੀਨ ਨੂੰ ਸੁਝਾਅ ਦੇਣ ਲਈ ਕਹੋ ਕਿ ਦਿਲਚਸਪੀ ਜਗਾਉਣ ਲਈ ਕਿਹੜਾ ਸਵਾਲ ਪੁੱਛਿਆ ਜਾ ਸਕਦਾ ਹੈ ਅਤੇ ਫਿਰ ਪੁੱਛੋ ਕਿ ਬਾਈਬਲ ਵਿੱਚੋਂ ਕਿਹੜਾ ਹਵਾਲਾ ਪੜ੍ਹਿਆ ਜਾ ਸਕਦਾ ਹੈ। ਪ੍ਰਦਰਸ਼ਨ ਕਰ ਕੇ ਦਿਖਾਓ ਕਿ ਇਹ ਰਸਾਲਾ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
ਗੀਤ 34 ਅਤੇ ਪ੍ਰਾਰਥਨਾ