ਪ੍ਰਚਾਰ ਦੇ ਅੰਕੜੇ
ਮਾਰਚ 2012
ਮਾਰਚ ਮਹੀਨੇ ਦੌਰਾਨ 15,383 ਔਗਜ਼ੀਲਰੀ ਪਾਇਨੀਅਰਾਂ ਨੇ ਰਿਪੋਰਟ ਦਿੱਤੀ। ਇਨ੍ਹਾਂ ਵਿਚ ਬੈਥਲ ਪਰਿਵਾਰ ਦੇ 266 ਮੈਂਬਰ ਵੀ ਸ਼ਾਮਲ ਸਨ ਜਿਨ੍ਹਾਂ ਨੇ ਪਾਇਨੀਅਰਿੰਗ ਕੀਤੀ। ਸਾਨੂੰ ਤਿੰਨ ਸਿਖਰ ਹਾਸਲ ਹੋਏ ਹਨ: ਰੈਗੂਲਰ ਪਾਇਨੀਅਰ: 3,497; ਰਿਟਰਨ ਵਿਜ਼ਿਟਾਂ: 2,76,822; ਸਟੱਡੀਆਂ: 44,560. 5 ਅਪ੍ਰੈਲ 2012 ਨੂੰ ਮੈਮੋਰੀਅਲ ਵਿਚ 96,181 ਜਣੇ ਹਾਜ਼ਰ ਹੋਏ।