10-16 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
10-16 ਸਤੰਬਰ
ਗੀਤ 15 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 10 ਪੈਰੇ 14-21, ਸਫ਼ਾ 106 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਹਿਜ਼ਕੀਏਲ 42-45 (10 ਮਿੰਟ)
ਨੰ. 1: ਹਿਜ਼ਕੀਏਲ 43:13-27 (4 ਮਿੰਟ ਜਾਂ ਘੱਟ)
ਨੰ. 2: ਸਵੀਕਾਰ ਕਰੋ ਕਿ ਜਵਾਨ ਬੱਚਿਆਂ ਨੇ ਇਕ ਦਿਨ ਘਰੋਂ ਚਲੇ ਜਾਣਾ ਹੈ—fy ਸਫ਼ੇ 164, 165 ਪੈਰੇ 4-9 (5 ਮਿੰਟ)
ਨੰ. 3: ਪਵਿੱਤਰ ਸ਼ਕਤੀ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (5 ਮਿੰਟ)
□ ਸੇਵਾ ਸਭਾ:
10 ਮਿੰਟ: ਅਧਿਐਨ ਕਰ ਕੇ ਮਜ਼ਬੂਤ ਸੇਵਕ ਬਣੋ। ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ੇ 27-32 ʼਤੇ ਆਧਾਰਿਤ ਚਰਚਾ।
10 ਮਿੰਟ: ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ। (ਯਸਾ. 54:17) ਪਹਿਰਾਬੁਰਜ, 15 ਅਗਸਤ 2004, ਸਫ਼ਾ 16, ਪੈਰਾ 17 ਅਤੇ ਪਹਿਰਾਬੁਰਜ, 15 ਜੁਲਾਈ 2009, ਸਫ਼ਾ 23, ਪੈਰੇ 16, 17 ʼਤੇ ਆਧਾਰਿਤ ਚਰਚਾ। ਹਾਜ਼ਰੀਨ ਨੂੰ ਪੁੱਛੋ ਕਿ ਉਨ੍ਹਾਂ ਨੇ ਕਿਹੜੀਆਂ ਗੱਲਾਂ ਸਿੱਖੀਆਂ।
10 ਮਿੰਟ: “ਵਧੀਆ ਪੇਸ਼ਕਾਰੀ ਵਰਤੋ।” ਸਵਾਲ-ਜਵਾਬ।
ਗੀਤ 44 ਅਤੇ ਪ੍ਰਾਰਥਨਾ