17-23 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
17-23 ਸਤੰਬਰ
ਗੀਤ 28 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 11 ਪੈਰੇ 1-14 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਹਿਜ਼ਕੀਏਲ 46-48 (10 ਮਿੰਟ)
ਨੰ. 1: ਹਿਜ਼ਕੀਏਲ 48:1-14 (4 ਮਿੰਟ ਜਾਂ ਘੱਟ)
ਨੰ. 2: ਸਾਨੂੰ ਹਰ ਗੱਲ ਵਿਚ ਈਮਾਨਦਾਰ ਕਿਉਂ ਹੋਣਾ ਚਾਹੀਦਾ ਹੈ?—ਅਫ਼. 4:25, 28; 5:1 (5 ਮਿੰਟ)
ਨੰ. 3: ਆਪਣੇ ਦੋਹਤੇ-ਪੋਤਿਆਂ ਦਾ ਆਨੰਦ ਮਾਣੋ—fy ਸਫ਼ੇ 168-169 ਪੈਰੇ 14-16
□ ਸੇਵਾ ਸਭਾ:
20 ਮਿੰਟ: “ਕੀ ਤੁਸੀਂ ਆ ਸਕਦੇ ਹੋ?” ਇਕ ਬਜ਼ੁਰਗ ਦੁਆਰਾ ਸਤੰਬਰ 2003 ਦੀ ਸਾਡੀ ਰਾਜ ਸੇਵਕਾਈ ਦੇ ਸਫ਼ੇ 3-6 ʼਤੇ ਆਧਾਰਿਤ ਜੋਸ਼ੀਲਾ ਭਾਸ਼ਣ। ਮਾਪਿਆਂ ਨੂੰ ਉਤਸ਼ਾਹ ਦਿਓ ਕਿ ਉਹ ਬੈਥਲ ਸੇਵਾ ਨੂੰ ਕਰੀਅਰ ਬਣਾਉਣ ਬਾਰੇ ਸੋਚਣ ਵਿਚ ਆਪਣੇ ਬੱਚਿਆਂ ਦੀ ਮਦਦ ਕਰਨ। ਪਰਿਵਾਰਾਂ ਨੂੰ ਆਪਣੀ ਪਰਿਵਾਰਕ ਸਟੱਡੀ ਦੌਰਾਨ ਇਸ ਅੰਤਰ-ਪੱਤਰ ʼਤੇ ਸੋਚ-ਵਿਚਾਰ ਕਰਨ ਦੀ ਸਲਾਹ ਦਿਓ।
10 ਮਿੰਟ: “ਪੂਰੀ ਵਾਹ ਲਾ ਕੇ ਆਪਣਾ ਬਚਾਅ ਕਰੋ।” ਸਵਾਲ-ਜਵਾਬ। ਸਮਝਾਓ ਕਿ ਇਹ ਜਾਣਕਾਰੀ ਆਪਣੀ ਮੰਡਲੀ ʼਤੇ ਕਿਵੇਂ ਲਾਗੂ ਕੀਤੀ ਜਾ ਸਕਦੀ ਹੈ।
ਗੀਤ 16 ਅਤੇ ਪ੍ਰਾਰਥਨਾ