29 ਅਕਤੂਬਰ–4 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
29 ਅਕਤੂਬਰ–4 ਨਵੰਬਰ
ਗੀਤ 51 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 13 ਪੈਰੇ 11-18 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਹੋਸ਼ੇਆ 8-14 (10 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ (20 ਮਿੰਟ)
□ ਸੇਵਾ ਸਭਾ:
15 ਮਿੰਟ: “ਆਪਣੇ ਪ੍ਰਚਾਰ ਦੇ ਗਰੁੱਪ ਤੋਂ ਕਿਵੇਂ ਲਾਭ ਉਠਾਈਏ।” ਸਵਾਲ-ਜਵਾਬ। ਸਫ਼ਾ 6 ʼਤੇ ਡੱਬੀ ਦੀ ਚਰਚਾ ਕਰਦੇ ਵੇਲੇ ਕਿਸੇ ਭੈਣ-ਭਰਾ ਦੀ ਛੋਟੀ ਜਿਹੀ ਇੰਟਰਵਿਊ ਲਓ ਜਿਸ ਦੇ ਘਰ ਵਿਚ ਪ੍ਰਚਾਰ ਲਈ ਮੀਟਿੰਗਾਂ ਹੁੰਦੀਆਂ ਹਨ। ਹਰ ਹਫ਼ਤੇ ਉਹ ਕਿਵੇਂ ਤਿਆਰੀ ਕਰਦਾ ਹੈ ਤਾਂਕਿ ਉਸ ਦੇ ਘਰ ਵਿਚ ਪ੍ਰਚਾਰ ਲਈ ਮੀਟਿੰਗਾਂ ਹੋ ਸਕਣ? ਉਹ ਇਸ ਸਨਮਾਨ ਦੀ ਕਿਉਂ ਕਦਰ ਕਰਦਾ ਹੈ ਕਿ ਉਸ ਦੇ ਘਰ ਪ੍ਰਚਾਰ ਲਈ ਮੀਟਿੰਗਾਂ ਹੁੰਦੀਆਂ ਹਨ?
15 ਮਿੰਟ: “ਬਾਈਬਲ ਸਟੱਡੀ ਲੱਭਣ ਦੇ ਪੰਜ ਤਰੀਕੇ।” ਸਵਾਲ-ਜਵਾਬ। ਪੈਰਾ 6 ਦੀ ਚਰਚਾ ਕਰਨ ਤੋਂ ਬਾਅਦ ਉਨ੍ਹਾਂ ਭੈਣ-ਭਰਾਵਾਂ ਨੂੰ ਆਪਣੀ ਖ਼ੁਸ਼ੀ ਬਾਰੇ ਦੱਸਣ ਲਈ ਕਹੋ ਜਿਨ੍ਹਾਂ ਨੇ ਤਰੱਕੀ ਕਰ ਰਹੀ ਸਟੱਡੀ ਕਰਾਈ ਹੈ।
ਗੀਤ 31 ਅਤੇ ਪ੍ਰਾਰਥਨਾ