4-10 ਫਰਵਰੀ ਦੇ ਹਫ਼ਤੇ ਦੀ ਅਨੁਸੂਚੀ
4-10 ਫਰਵਰੀ
ਗੀਤ 37 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 18 ਪੈਰੇ 11-19 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਮੱਤੀ 22-25 (10 ਮਿੰਟ)
ਨੰ. 1: ਮੱਤੀ 23:25-39 (4 ਮਿੰਟ ਜਾਂ ਘੱਟ)
ਨੰ. 2: ਅਬਰਾਹਾਮ ਨਾਲ ਪਰਮੇਸ਼ੁਰ ਦਾ ਇਕਰਾਰ—bm ਸਫ਼ਾ 7 (5 ਮਿੰਟ)
ਨੰ. 3: ਬਾਈਬਲ ਵਿਚ ਕਿਨ੍ਹਾਂ ਦੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਕਹਾਉਤਾਂ 3:5 ਦੀ ਸਲਾਹ ਮੰਨੀ? (5 ਮਿੰਟ)
□ ਸੇਵਾ ਸਭਾ:
15 ਮਿੰਟ: ਫਰਵਰੀ ਵਿਚ ਰਸਾਲੇ ਪੇਸ਼ ਕਰਨ ਦੇ ਸੁਝਾਅ। ਚਰਚਾ। 30-60 ਸਕਿੰਟਾਂ ਲਈ ਦੱਸੋ ਕਿ ਜਨਵਰੀ-ਫਰਵਰੀ ਦਾ ਜਾਗਰੂਕ ਬਣੋ! ਰਸਾਲਾ ਲੋਕਾਂ ਨੂੰ ਕਿਉਂ ਪਸੰਦ ਆਵੇਗਾ। ਫਿਰ ਮੁੱਖ ਪੰਨੇ ਦੇ ਵਿਸ਼ੇ ਨੂੰ ਵਰਤਦਿਆਂ ਭੈਣਾਂ-ਭਰਾਵਾਂ ਨੂੰ ਸੁਝਾਅ ਦੇਣ ਲਈ ਕਹੋ ਕਿ ਉਹ ਦਿਲਚਸਪੀ ਪੈਦਾ ਕਰਨ ਵਾਲਾ ਕਿਹੜਾ ਸਵਾਲ ਪੁੱਛ ਸਕਦੇ ਹਨ ਅਤੇ ਫਿਰ ਪੁੱਛੋ ਕਿ ਉਹ ਬਾਈਬਲ ਦੀ ਕਿਹੜੀ ਆਇਤ ਵਰਤ ਸਕਦੇ ਹਨ। ਪ੍ਰਦਰਸ਼ਨ ਵਿਚ ਦਿਖਾਓ ਕਿ ਇਹ ਰਸਾਲਾ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
15 ਮਿੰਟ: ਮੰਡਲੀ ਦੀਆਂ ਲੋੜਾਂ।
ਗੀਤ 15 ਅਤੇ ਪ੍ਰਾਰਥਨਾ