18-24 ਮਾਰਚ ਦੇ ਹਫ਼ਤੇ ਦੀ ਅਨੁਸੂਚੀ
18-24 ਮਾਰਚ
ਗੀਤ 6 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 20 ਪੈਰੇ 13-21, ਸਫ਼ਾ 207 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਲੂਕਾ 1-3 (10 ਮਿੰਟ)
ਨੰ. 1: ਲੂਕਾ 1:24-45 (4 ਮਿੰਟ ਜਾਂ ਘੱਟ)
ਨੰ. 2: ਯਿਸੂ ਦੀ ਮੌਤ ਦੇ ਯਾਦਗਾਰੀ ਦਿਨ ਤੇ ਕਿਨ੍ਹਾਂ ਨੂੰ ਰੋਟੀ ਖਾਣੀ ਤੇ ਦਾਖਰਸ ਪੀਣਾ ਚਾਹੀਦਾ ਹੈ? (5 ਮਿੰਟ)
ਨੰ. 3: ਯਿਸੂ ਦੀ ਮੌਤ ਦੀ ਯਾਦਗਾਰ ਕਿੰਨੀ ਵਾਰ ਤੇ ਕਦੋਂ ਮਨਾਈ ਜਾਣੀ ਚਾਹੀਦੀ ਹੈ? (5 ਮਿੰਟ)
□ ਸੇਵਾ ਸਭਾ:
12 ਮਿੰਟ: “ਉਨ੍ਹਾਂ ਦਾ ਸੁਆਗਤ ਕਰੋ!” ਸਵਾਲ-ਜਵਾਬ। ਦੋ ਪ੍ਰਦਰਸ਼ਨ ਪੇਸ਼ ਕਰੋ। ਪਹਿਲੇ ਪ੍ਰਦਰਸ਼ਨ ਵਿਚ ਪਬਲੀਸ਼ਰ ਮੀਟਿੰਗ ਵਿਚ ਆਏ ਨਵੇਂ ਵਿਅਕਤੀ ਦਾ ਸੁਆਗਤ ਕਰਦਾ ਹੈ ਅਤੇ ਦੂਜੇ ਪ੍ਰਦਰਸ਼ਨ ਵਿਚ ਪਬਲੀਸ਼ਰ ਮੀਟਿੰਗ ਤੋਂ ਬਾਅਦ ਉਸੇ ਵਿਅਕਤੀ ਨਾਲ ਦੁਬਾਰਾ ਮੁਲਾਕਾਤ ਕਰਨ ਦਾ ਇੰਤਜ਼ਾਮ ਕਰਦਾ ਹੈ।
18 ਮਿੰਟ: “ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?” ਸਵਾਲ-ਜਵਾਬ। ਸੱਤ ਮਿੰਟ ਦਾ ਪ੍ਰਦਰਸ਼ਨ ਪੇਸ਼ ਕਰੋ ਜਿੱਥੇ ਪਬਲੀਸ਼ਰ ਆਪਣੇ ਬਾਈਬਲ ਸਟੂਡੈਂਟ ਨਾਲ ਇਕ ਪਾਠ ʼਤੇ ਚਰਚਾ ਕਰਦਾ ਹੈ।
ਗੀਤ 20 ਅਤੇ ਪ੍ਰਾਰਥਨਾ