25-31 ਮਾਰਚ ਦੇ ਹਫ਼ਤੇ ਦੀ ਅਨੁਸੂਚੀ
25-31 ਮਾਰਚ
ਗੀਤ 11 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 21 ਪੈਰੇ 1-8 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਲੂਕਾ 4-6 (10 ਮਿੰਟ)
ਨੰ. 1: ਲੂਕਾ 4:22-39 (4 ਮਿੰਟ ਜਾਂ ਘੱਟ)
ਨੰ. 2: ਇਸਰਾਏਲੀ ਕਨਾਨ ਦੇਸ਼ ਵਿਚ ਗਏ—bm ਸਫ਼ਾ 11 (5 ਮਿੰਟ)
ਨੰ. 3: ਕੀ ਸਬੂਤ ਹੈ ਕਿ ਯਿਸੂ ਦੁਬਾਰਾ ਜੀਉਂਦਾ ਹੋਇਆ ਸੀ?—1 ਕੁਰਿੰ. 15:3-7 (5 ਮਿੰਟ)
□ ਸੇਵਾ ਸਭਾ:
5 ਮਿੰਟ: ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀ ਸ਼ੁਰੂ ਕਰੋ। ਸਫ਼ਾ 8 ʼਤੇ ਦਿੱਤੇ ਸੁਝਾਅ ਵਰਤਦਿਆਂ ਪ੍ਰਦਰਸ਼ਨ ਕਰ ਕੇ ਦਿਖਾਓ ਕਿ ਅਪ੍ਰੈਲ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀ ਕਿੱਦਾਂ ਸ਼ੁਰੂ ਕੀਤੀ ਜਾ ਸਕਦੀ ਹੈ। ਸਾਰਿਆਂ ਨੂੰ ਇਸ ਵਿਚ ਹਿੱਸਾ ਲੈਣ ਦੀ ਹੱਲਾਸ਼ੇਰੀ ਦਿਓ।
25 ਮਿੰਟ: “ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!” ਸਵਾਲ-ਜਵਾਬ। ਪੈਰਾ ਛੇ ʼਤੇ ਚਰਚਾ ਕਰਦਿਆਂ ਦੋ ਪ੍ਰਦਰਸ਼ਨ ਪੇਸ਼ ਕਰੋ।
ਗੀਤ 17 ਅਤੇ ਪ੍ਰਾਰਥਨਾ