8-14 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
8-14 ਅਪ੍ਰੈਲ
ਗੀਤ 15 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 21 ਪੈਰੇ 16-21, ਸਫ਼ਾ 217 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਲੂਕਾ 10-12 (10 ਮਿੰਟ)
ਨੰ. 1: ਲੂਕਾ 12:1-21 (4 ਮਿੰਟ ਜਾਂ ਘੱਟ)
ਨੰ. 2: ਬੁੱਧੀਮਾਨ ਰਾਜਾ ਸੁਲੇਮਾਨ—bm ਸਫ਼ਾ 13 (5 ਮਿੰਟ)
ਨੰ. 3: ਅਸੀਂ ਯਹੋਵਾਹ ਨੂੰ ਆਪਣਾ ਪਿਤਾ ਕਿਉਂ ਮੰਨਦੇ ਹਾਂ?—ਮੱਤੀ 6:9 (5 ਮਿੰਟ)
□ ਸੇਵਾ ਸਭਾ:
15 ਮਿੰਟ: ਤੁਸੀਂ ਦੂਸਰਿਆਂ ਦਾ ਹੌਸਲਾ ਵਧਾ ਸਕਦੇ ਹੋ। (ਰੋਮੀ. 1:11, 12) ਸੇਵਾ ਨਿਗਾਹਬਾਨ ਦੁਆਰਾ ਚਰਚਾ। ਆਪਣੀ ਮੰਡਲੀ ਵਿਚ ਰੈਗੂਲਰ ਪਾਇਨੀਅਰਾਂ ਦੀ ਗਿਣਤੀ ਦੱਸੋ। ਕੁਝ ਤਰੀਕੇ ਦੱਸੋ ਜਿਨ੍ਹਾਂ ਨਾਲ ਅਸੀਂ ਉਨ੍ਹਾਂ ਨੂੰ ਹੱਲਾਸ਼ੇਰੀ ਦੇ ਸਕਦੇ ਹਾਂ, ਜਿਵੇਂ ਉਨ੍ਹਾਂ ਦੀ ਤਾਰੀਫ਼ ਕਰ ਕੇ, ਪ੍ਰਚਾਰ ਵਿਚ ਉਨ੍ਹਾਂ ਨਾਲ ਕੰਮ ਕਰ ਕੇ, ਆਉਣ-ਜਾਣ ਦਾ ਖ਼ਰਚਾ ਦੇ ਕੇ ਜਾਂ ਖਾਣੇ ʼਤੇ ਬੁਲਾ ਕੇ। ਪਾਇਨੀਅਰਾਂ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੂੰ ਦੂਜਿਆਂ ਤੋਂ ਕਿਵੇਂ ਹੌਸਲਾ ਮਿਲਿਆ। ਜੇ ਤੁਹਾਡੀ ਮੰਡਲੀ ਵਿਚ ਕੋਈ ਰੈਗੂਲਰ ਪਾਇਨੀਅਰ ਨਹੀਂ ਹੈ, ਤਾਂ ਫੇਰ-ਬਦਲ ਕਰ ਕੇ ਸਹਾਇਕ ਪਾਇਨੀਅਰਾਂ ਬਾਰੇ ਚਰਚਾ ਕਰੋ।
15 ਮਿੰਟ: “ਨਬੀਆਂ ਦੀ ਮਿਸਾਲ ਉੱਤੇ ਚੱਲੋ—ਯੂਨਾਹ।” ਸਵਾਲ-ਜਵਾਬ।
ਗੀਤ 13 ਅਤੇ ਪ੍ਰਾਰਥਨਾ